ਦਿੱਲੀ ਦੇ ਤਾਜ ਪੈਲੇਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Delhi ਦੇ ਤਾਜ ਪੈਲੇਸ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈਤਾਜ ਪੈਲੇਸ ਇੱਕ ਪੰਜ ਤਾਰਾ ਹੋਟਲ ਹੈ। ਇਹ ਦਿੱਲੀ ਦੇ ਪਾਸ਼ ਖੇਤਰ ਚਾਣਕਿਆਪੁਰੀ ਵਿੱਚ ਸਥਿਤ ਹੈ। ।

By :  Gill
Update: 2025-09-13 08:39 GMT

Delhi ਦੇ ਤਾਜ ਪੈਲੇਸ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈਤਾਜ ਪੈਲੇਸ ਇੱਕ ਪੰਜ ਤਾਰਾ ਹੋਟਲ ਹੈ। ਇਹ ਦਿੱਲੀ ਦੇ ਪਾਸ਼ ਖੇਤਰ ਚਾਣਕਿਆਪੁਰੀ ਵਿੱਚ ਸਥਿਤ ਹੈ। । ਖੁਫੀਆ ਏਜੰਸੀਆਂ ਇਸ ਬਾਰੇ ਚੌਕਸ ਹੋ ਗਈਆਂ ਹਨ। ਏਜੰਸੀਆਂ ਨੇ ਪੁਲਿਸ ਦੇ ਨਾਲ-ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। 12 ਸਤੰਬਰ ਨੂੰ ਦਿੱਲੀ ਅਤੇ ਮੁੰਬਈ ਹਾਈ ਕੋਰਟਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ।

Tags:    

Similar News