Punjab ਜ਼ਿਮਨੀ ਚੋਣ ਨਤੀਜੇ (11:30 am)

Update: 2024-11-23 05:58 GMT

ਚੱਬੇਵਾਲ ਸੀਟ: 'ਆਪ' ਉਮੀਦਵਾਰ 7ਵੇਂ ਗੇੜ 'ਚ ਅੱਗੇ, ਕਾਂਗਰਸ ਦੇ ਰਣਜੀਤ ਕੁਮਾਰ 13 ਹਜ਼ਾਰ ਵੋਟਾਂ ਨਾਲ ਪਿੱਛੇ

ਬਰਨਾਲਾ ਜ਼ਿਮਨੀ ਚੋਣ ਨਤੀਜੇ: ਕਾਂਗਰਸ 7ਵੇਂ ਗੇੜ 'ਚ ਅੱਗੇ, 'ਆਪ' ਉਮੀਦਵਾਰ 2267 ਵੋਟਾਂ ਨਾਲ ਪਿੱਛੇ;

ਡੇਰਾ ਬਾਬਾ ਨਾਨਕ ਸੀਟ 'ਤੇ ਉਪ ਚੋਣ ਦੇ ਨਤੀਜੇ: ਕਾਂਗਰਸ 11ਵੇਂ ਗੇੜ 'ਚ ਪਛੜ ਗਈ, 'ਆਪ' ਉਮੀਦਵਾਰ 1382 ਵੋਟਾਂ ਨਾਲ ਅੱਗੇ, ਮੁਕਾਬਲਾ ਸਖ਼ਤ

ਗਿੱਦੜਬਾਹਾ ਜ਼ਿਮਨੀ ਚੋਣ ਦੀ ਗਿਣਤੀ: 4 ਗੇੜਾਂ ਤੋਂ ਬਾਅਦ 'ਆਪ' ਉਮੀਦਵਾਰ 5976 ਵੋਟਾਂ ਨਾਲ ਅੱਗੇ

Tags:    

Similar News