ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 'ਮਨ ਕੀ ਬਾਤ' ਕਰਨਗੇ । ਅੱਜ ਮਨ ਕੀ ਬਾਤ ਦਾ 114ਵਾਂ ਐਪੀਸੋਡ ਹੈ, ਜੋ ਰੇਡੀਓ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਉਹ ਵੀਡੀਓ ਕਾਨਫਰੰਸਿੰਗ ਰਾਹੀਂ ਮਹਾਰਾਸ਼ਟਰ ਲਈ 11,200 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਵੀ ਲਾਂਚ ਕਰਨਗੇ। ਤੁਸੀਂ ਮਨ ਕੀ ਬਾਤ ਪ੍ਰੋਗਰਾਮ ਲਈ ਆਪਣੇ ਵਿਚਾਰ ਅਤੇ ਸੁਝਾਅ ਟੋਲ ਫਰੀ ਨੰਬਰ 18 00-11-78 00 ਰਾਹੀਂ ਦੇ ਸਕਦੇ ਹੋ।