Breaking : ਜੰਮੂ-ਕਸ਼ਮੀਰ 'ਚ NIA ਦਾ ਛਾਪਾ
By : BikramjeetSingh Gill
Update: 2024-11-21 04:47 GMT
ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ 'ਚ ਅੱਜ NIA ਦੀ ਛਾਪੇਮਾਰੀ ਜਾਰੀ ਹੈ। ਰਿਆਸੀ, ਡੋਡਾ ਸਮੇਤ 8 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦੀ ਘੁਸਪੈਠ ਨਾਲ ਜੁੜੇ ਸਬੰਧਾਂ ਦੀ ਜਾਂਚ ਲਈ ਇਹ ਛਾਪੇਮਾਰੀ ਕੀਤੀ। ਖ਼ਬਰ ਲਿਖੇ ਜਾਣ ਤੱਕ ਜਾਂਚ ਚਲ ਰਹੀ ਸੀ।