'ਮੁਸਲਿਮ ਮਰਦ ਇੱਕ ਤੋਂ ਵੱਧ ਵਿਆਹ ਰਜਿਸਟਰ ਕਰਵਾ ਸਕਦੇ ਹਨ'; ਹਾਈ ਕੋਰਟ

By :  Gill
Update: 2024-10-23 08:18 GMT

ਮੁੰਬਈ: ਮੁਸਲਿਮ ਮਰਦ ਇੱਕ ਤੋਂ ਵੱਧ ਵਿਆਹ ਰਜਿਸਟਰ ਕਰਵਾ ਸਕਦੇ ਹਨ। ਬੰਬੇ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਹੈ। ਅਦਾਲਤ ਇੱਕ ਮੁਸਲਿਮ ਵਿਅਕਤੀ ਦੁਆਰਾ ਦਾਇਰ ਇੱਕ ਅਰਜ਼ੀ 'ਤੇ ਸੁਣਵਾਈ ਕਰ ਰਹੀ ਸੀ, ਜਿਸ ਨੇ ਫਰਵਰੀ 2023 ਵਿੱਚ ਇੱਕ ਅਲਜੀਰੀਅਨ ਔਰਤ ਨਾਲ ਆਪਣਾ ਤੀਜਾ ਵਿਆਹ ਰਜਿਸਟਰ ਕਰਨ ਦੀ ਮੰਗ ਕੀਤੀ ਸੀ।

ਫੈਸਲਾ ਸੁਣਾਉਂਦੇ ਹੋਏ ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਮੁਸਲਿਮ ਪੁਰਸ਼ ਇੱਕ ਤੋਂ ਵੱਧ ਵਿਆਹ ਰਜਿਸਟਰ ਕਰਵਾ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਪਰਸਨਲ ਲਾਅ ਮੁਤਾਬਕ ਉਨ੍ਹਾਂ ਨੂੰ ਇੱਕ ਸਮੇਂ ਵਿੱਚ 4 ਪਤਨੀਆਂ ਰੱਖਣ ਦਾ ਅਧਿਕਾਰ ਹੈ।

Tags:    

Similar News