ਪੰਜਾਬ ਵਿਚ ਕਈ ਲੋਕ ਭਿੰਡਰਾਂਵਾਲਾ ਬਣਨਾ ਚਾਹੁੰਦੇ ਸੀ : ਅਮਿਤ ਸ਼ਾਹ
ਸ਼ਾਹ ਨੇ ਦਾਅਵਾ ਕੀਤਾ ਕਿ ਕਈ ਲੋਕਾਂ ਨੇ ਅਜਿਹੀ ਸੋਚ ਰੱਖੀ
By : Gill
Update: 2025-03-21 11:34 GMT
ਨਵੀਂ ਦਿੱਲੀ: ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿੱਚ ਬਿਆਨ ਦਿੰਦਿਆਂ ਕਿਹਾ ਕਿ "ਪੰਜਾਬ ਵਿੱਚ ਕਈ ਲੋਕ ਭਿੰਡਰਾਂਵਾਲਾ ਬਣਨਾ ਚਾਹੁੰਦੇ ਸਨ, ਪਰ ਹੁਣ ਉਹ ਜੇਲ੍ਹ 'ਚ ਬੈਠ ਕੇ ਪਾਠ ਕਰ ਰਹੇ ਹਨ।" ਸ਼ਾਹ ਨੇ ਸੰਸਦ ਵਿਚ ਕਿਹਾ ਕਿ ਕਈਆਂ ਨੇ ਭਿੰਡਰਾਵਾਲਾ ਬਣਨਾ ਚਾਹੁੰਦੇ ਸੀ।
🔹 ਸ਼ਾਹ ਨੇ ਦਾਅਵਾ ਕੀਤਾ ਕਿ ਕਈ ਲੋਕਾਂ ਨੇ ਅਜਿਹੀ ਸੋਚ ਰੱਖੀ, ਪਰ ਸਰਕਾਰ ਦੀ ਕਾਰਵਾਈ ਕਾਰਨ ਉਹ ਹੁਣ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ।
🔹 ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਨੂੰਨ-ਵਿਵਸਥਾ ਸਖ਼ਤ ਹੋਣ ਕਰਕੇ ਹੁਣ ਕਿਸੇ ਨੂੰ ਵੀ ਅਜਿਹੀ ਗਤੀਵਿਧੀ ਕਰਨ ਦੀ ਛੂਟ ਨਹੀਂ ਮਿਲ ਰਹੀ।