ਮਰਨ ਵਰਤ ਦੇ 21ਵੇਂ ਦਿਨ ਬੋਲੇ ਜਗਜੀਤ ਸਿੰਘ ਡੱਲੇਵਾਲ
ਉਤੇ ਫ਼ਸਲਾਂ ਖਰੀਦੀਆਂ ਜਾ ਰਹੀਆਂ ਹਨ ਪਰ ਇਹ ਮੰਤਰੀ ਐਮ ਐਸ ਪੀ ਉਤੇ ਗਰੰਟੀ ਖਰੀਦ ਤੋਂ ਕਿਉਂ ਕਤਰਾ ਰਹੇ ਹਨ। ਡੱਲੇਵਾਲ ਨੇ ਕਿਹਾ ਕਿ ਕਿਸਾਨਾ ਦੀ ਅਮਦਨ ਨਹੀਂ
By : Gill
Update: 2024-12-16 10:54 GMT
ਮਰਨ ਵਰਤ ਦੇ 21ਵੇਂ ਦਿਨ ਬੋਲੇ ਜਗਜੀਤ ਸਿੰਘ ਡੱਲੇਵਾਲ
ਪਟਿਆਲਾ : ਅੱਜ ਆਪਣੇ ਮਰਨ ਵਰਤ ਦੇ 21ਵੇਂ ਦਿਨ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀ ਦਾਅਵਾ ਕਰਦੇ ਹਨ ਕਿ ਐਮ ਐਸ ਪੀ ਉਤੇ ਫ਼ਸਲਾਂ ਖਰੀਦੀਆਂ ਜਾ ਰਹੀਆਂ ਹਨ ਪਰ ਇਹ ਮੰਤਰੀ ਐਮ ਐਸ ਪੀ ਉਤੇ ਗਰੰਟੀ ਖਰੀਦ ਤੋਂ ਕਿਉਂ ਕਤਰਾ ਰਹੇ ਹਨ। ਡੱਲੇਵਾਲ ਨੇ ਕਿਹਾ ਕਿ ਕਿਸਾਨਾ ਦੀ ਅਮਦਨ ਨਹੀਂ ਵਧੀ ਸਗੋਂ ਲਾਗਤ ਵਧੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਫਸਲ ਵੇਚਣ ਵਿਚ ਵੀ ਬਹੁਤ ਦਿੱਕਤਾਂ ਆਈਆਂ ਹਨ।