ਦਿ ਟ੍ਰਿਬਿਊਨ ਦੇ ਸਾਬਕਾ ਬਿਊਰੋ ਚੀਫ਼ V.P. Prabhakar ਦਾ ਦਿਹਾਂਤ, ਅੰਤਮ ਸਸਕਾਰ ਭਲਕੇ
By : Gill
Update: 2026-01-27 03:54 GMT
ਚੰਡੀਗੜ੍ਹ : ਦਿ ਟ੍ਰਿਬਿਊਨ (The Tribune) ਦੇ ਸਾਬਕਾ ਬਿਊਰੋ ਚੀਫ਼ ਸ਼੍ਰੀ ਵੀ.ਪੀ. ਪ੍ਰਭਾਕਰ (Mr. VP Prabhakar) ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਪੱਤਰਕਾਰੀ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਉਨ੍ਹਾਂ ਦਾ ਅੰਤਮ ਸਸਕਾਰ ਭਲਕੇ (ਬੁੱਧਵਾਰ) ਸ਼ਾਮ 4:00 ਵਜੇ ਹੋਵੇਗਾ। ਇਲੈਕਟ੍ਰਿਕ ਸ਼ਮਸ਼ਾਨਘਾਟ (Electric Crematorium), ਸੈਕਟਰ 25, ਚੰਡੀਗੜ੍ਹ ਵਿਖੇ ਅੰਤਮ ਸਸਕਾਰ ਹੋਵੇਗਾ।।