ਲੁਧਿਆਣਾ ਉਪ ਚੋਣ ਦੀਆਂ ਵੋਟਾਂ ਦੀ ਗਿਣਤੀ ਦਾ ਪਹਿਲਾ ਰੁਝਾਣ, ਵੇਖੋ

By :  Gill
Update: 2025-06-23 03:49 GMT

ਨਤੀਜਿਆਂ ਦੇ ਰੁਝਾਨ

ਉਮੀਦਵਾਰ ਦਾ ਨਾਮ     ਪਾਰਟੀ     ਵੋਟਾਂ

ਸੰਜੀਵ ਅਰੋੜਾ ਆਮ ਆਦਮੀ ਪਾਰਟੀ (AAP) 2895

ਜੀਵਨ ਗੁਪਤਾ ਭਾਜਪਾ (BJP) 1177

ਐਡਵੋਕੇਟ ਪਰੂਪਕਾਰ ਸਿੰਘ ਘੁਮਣ ਅਕਾਲੀ ਦਲ (SAD) 703

ਭਾਰਤ ਭੂਸ਼ਣ ਆਸ਼ੂ ਕਾਂਗਰਸ (INC) 1626

ਜਤਿੰਦਰ ਕੁਮਾਰ ਸ਼ਰਮਾ NLSP 21

ਨਵਨੀਤ ਕੁਮਾਰ ਗੋਪੀ ਅਕਾਲੀ ਦਲ (ਮ) (SAD(M)) 8

ਐਲਬਰਟ ਦੁਆ ਅਨੁ ਆਜ਼ਾਦ (IND) 32

ਗੁਰਦੀਪ ਸਿੰਘ ਕਾਹਲੋਂ ਆਜ਼ਾਦ (IND) 3

ਨੀਤੂ ਆਜ਼ਾਦ (IND) 4

ਇੰਜੀਨੀਅਰ ਪਰਮਜੀਤ ਸਿੰਘ ਭਰਾਜ ਆਜ਼ਾਦ (IND) 2

ਪਵਨਦੀਪ ਸਿੰਘ ਆਜ਼ਾਦ (IND) 4

ਇੰਜੀਨੀਅਰ ਬਲਦੇਵ ਰਾਜ ਕਟਨਾ (ਦੇਬੀ) ਆਜ਼ਾਦ (IND) 18

ਰਾਜੇਸ਼ ਸ਼ਰਮਾ ਆਜ਼ਾਦ (IND) 14

ਰੇਣੂ ਆਜ਼ਾਦ (IND) 12

ਨੋਟਾ (NOTA) - 51

ਕੁੱਲ ਵੋਟਾਂ: 6570

Tags:    

Similar News