ਕੈਨੇਡਾ ਸਰਕਾਰ ਨੇ ਲਾਈਆਂ 2 ਵੱਡੀਆਂ ਪਾਬੰਦੀਆਂ
By : BikramjeetSingh Gill
Update: 2024-11-15 05:36 GMT
ਬਰੈਂਪਟਨ : ਪਿਛਲੇ ਦਿਨੀ ਕੈਨੇਡਾ ਦੇ ਇੱਕ ਮੰਦਰ ਦੇ ਬਾਹਰ ਪਏ ਰੌਲੇ ਅਤੇ ਸਿੱਖ ਵੱਖਵਾਦੀ ਅਰਸ਼ ਡੱਲਾ ਦੇ ਮਾਮਲੇ ਵਿਚ ਕੈਨੇਡਾ ਸਰਕਾਰ ਨੇ ਕੁੱਝ ਪਾਬੰਦੀਆਂ ਲਾਈਆਂ ਹਨ। ਦਰਅਸਲ ਬਰੈਂਪਟਨ ਸਿਟੀ ਕੌਂਸਲ ਨੇ ਧਾਰਮਿਕ ਸਥਾਨਾਂ ਦੇ 100 ਮੀਟਰ ਦੇ ਘੇਰੇ ਵਿਚ ਰੋਸ ਮੁਜ਼ਾਹਰੇ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਓਟਾਰੀਓ ਦੀ ਅਦਾਲਤ ਨੇ ਗੈਂਗਸਟਰ ਅਰਸ਼ ਡੱਲਾ ਦੇ ਕੇਸ ਦੀ ਮੀਡੀਆ ਕਵਰੇਜ ’ਤੇ ਪਾਬੰਦੀ ਲਗਾ ਦਿੱਤੀ ਹੈ।