Breaking ਜਲੰਧਰ : ਫ਼ੈਕਟਰੀ ਵਿਚੋਂ ਅਮੋਨੀਆ ਗੈਸ ਲੀਕ

ਖ਼ਬਰ ਇਹ ਵੀ ਹੈ ਕਿ ਇਸ ਫ਼ੈਕਟਰੀ ਵਿਚ ਘਟੋ ਘਟ 30 ਸ਼ਖ਼ਸ ਅੰਦਰ ਫਸੇ ਹੋਏ ਹਨ। ਫ਼ਾਇਬ ਬ੍ਰਿਗੇਡ ਦੀਆਂ ਗੱਡੀਆਂ ਉਥੇ ਪਹੁੰਚ ਚੁੱਕੀਆਂ ਹਨ।

By :  Gill
Update: 2025-08-25 11:55 GMT


ਜਲੰਧਰ :ਅੱਜ ਸ਼ਾਮ ਜਲੰਧਰ ਦੀ ਇਕ ਫ਼ੈਕਟਰੀ ਵਿਚੋ ਅਮੋਨੀਆ ਨਾਮ ਦੀ ਖ਼ਤਰਨਾਕ ਗੈਸ ਲੀਕ ਹੋਣ ਦੀ ਖ਼ਬਰ ਹੈ। ਖ਼ਬਰ ਇਹ ਵੀ ਹੈ ਕਿ ਇਸ ਫ਼ੈਕਟਰੀ ਵਿਚ ਘਟੋ ਘਟ 30 ਸ਼ਖ਼ਸ ਅੰਦਰ ਫਸੇ ਹੋਏ ਹਨ। ਫ਼ਾਇਬ ਬ੍ਰਿਗੇਡ ਦੀਆਂ ਗੱਡੀਆਂ ਉਥੇ ਪਹੁੰਚ ਚੁੱਕੀਆਂ ਹਨ।

Tags:    

Similar News