Breaking : ਤਖ਼ਤ ਸ੍ਰੀ ਅਕਾਲ ਤਖ਼ਤ ਅਤੇ ਦਮਦਮਾ ਸਾਹਿਬ ਨੂੰ ਮਿਲੇ ਨਵੇਂ ਜੱਥੇਦਾਰ
ਜਥੇਦਾਰ ਗਿਆਨੀ ਰਘੂਬੀਰ ਸਿੰਘ ਅਹੁਦੇ ਤੋਂ ਹਟਾਏ ਗਏ
By : Gill
Update: 2025-03-07 09:13 GMT
ਜਥੇਦਾਰ ਗਿਆਨੀ ਰਘੂਬੀਰ ਸਿੰਘ ਅਹੁਦੇ ਤੋਂ ਹਟਾਏ ਗਏ
SGPC ਦੀ ਅੰਤਰਿੰਗ ਕਮੇਟੀ ਦੀ ਮੀਟਿੰਗ 'ਚ ਵੱਡਾ ਫੈਸਲਾ
ਬਾਬਾ ਟੇਕ ਸਿੰਘ ਧਨੌਲਾ ਨੂੰ ਦਮਦਮਾ ਦਾ ਜੱਥੇਦਾਰ ਲਾਇਆ ਗਿਆ
ਗਿਆਨੀ ਕੁਲਦੀਪ ਸਿੰਘ ਗੜਗੱਜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜੱਥੇਦਾਰ ਨਿਯੁਕਤ ਕੀਤਾ ਗਿਆ।
ਤਖ਼ਤ ਸ੍ਰੀ ਅਕਾਲ ਤਖ਼ਤ ਅਤੇ ਦਮਦਮਾ ਸਾਹਿਬ ਨੂੰ ਮਿਲੇ ਨਵੇਂ ਜੱਥੇਦਾਰ