ਨਾਸਿਕ ਮਿਲਟਰੀ ਕੈਂਪ 'ਚ ਵੱਡਾ ਧਮਾਕਾ

By :  Gill
Update: 2024-10-11 11:03 GMT

ਦੋ ਅਗਨੀਵੀਰਾਂ ਦੀ ਗਈ ਜਾਨ

ਨਾਸਿਕ : ਮਹਾਰਾਸ਼ਟਰ ਦੇ ਨਾਸਿਕ ਆਰਟਿਲਰੀ ਸੈਂਟਰ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਧਮਾਕਾ ਹੋਇਆ, ਜਿਸ ਨੇ ਹਲਚਲ ਮਚਾ ਦਿੱਤੀ। ਇਸ ਧਮਾਕੇ 'ਚ ਦੋ ਅਗਨੀਵੀਰਾਂ ਦੀ ਦੀ ਮੌਤ ਹੋ ਗਈ, ਜਦਕਿ ਇਕ ਅਗਨੀਵੀਰ ਜ਼ਖਮੀ ਹੋ ਗਿਆ। ਇਹ ਹਾਦਸਾ ਸੈਨਿਕਾਂ ਦੀ ਰੈਗੂਲਰ ਟਰੇਨਿੰਗ ਦੌਰਾਨ ਵਾਪਰਿਆ। ਸਾਥੀ ਜਵਾਨਾਂ ਨੇ ਜ਼ਖ਼ਮੀ ਅਗਨੀਵੀਰ ਨੂੰ ਹਸਪਤਾਲ ਦਾਖ਼ਲ ਕਰਵਾਇਆ।

Tags:    

Similar News