ਅਨੰਤਨਾਗ ਵਿਚ ਫੌਜ ਦੇ 2 ਜਵਾਨਾਂ ਨੂੰ ਕੀਤੀ ਅਗਵਾ

By :  Gill
Update: 2024-10-09 01:37 GMT

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਜੰਗਲੀ ਖੇਤਰ 'ਚ ਅੱਤਵਾਦੀਆਂ ਨੇ ਟੈਰੀਟੋਰੀਅਲ ਆਰਮੀ ਦੇ ਦੋ ਜਵਾਨਾਂ ਨੂੰ ਅਗਵਾ ਕਰ ਲਿਆ। ਹਾਲਾਂਕਿ ਇਕ ਜਵਾਨ ਅੱਤਵਾਦੀਆਂ ਦੇ ਚੁੰਗਲ 'ਚੋਂ ਭੱਜ ਕੇ ਵਾਪਸ ਪਰਤਣ 'ਚ ਕਾਮਯਾਬ ਹੋ ਗਿਆ ਹੈ, ਪਰ ਸੁਰੱਖਿਆ ਬਲਾਂ ਨੇ ਦੂਜੇ ਦੀ ਭਾਲ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

Tags:    

Similar News