ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਲਈ ਨਵੀਂ ਪਾਲਿਸੀ ਦਾ ਕੀਤਾ ਐਲਾਨ
By : Gill
Update: 2025-08-17 10:12 GMT
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਲਈ ਨਵੀਂ ਪਾਲਿਸੀ ਦਾ ਕੀਤਾ ਐਲਾਨ
ਐਨ.ਡੀ.ਪੀ.ਐਸ. ਮਾਮਲਿਆਂ ਵਿੱਚ ਵੱਡੀ ਕਾਰਵਾਈ ਕਰਨ ‘ਤੇ ਪੁਲਿਸ ਅਧਿਕਾਰੀਆਂ ਨੂੰ ਮਿਲੇਗਾ ਇਨਾਮ
1 ਕਿਲੋ ਤੋਂ ਵੱਧ ਹੇਰੋਇਨ ਬਰਾਮਦ ਕਰਨ ‘ਤੇ ਇਨਵੈਸਟੀਗੇਟਿੰਗ ਅਫਸਰ ਨੂੰ ਮਿਲੇਗਾ 1 ਲੱਖ 20 ਹਜ਼ਾਰ ਦਾ ਇਨਾਮ
ਹੁਣ ਹੈੱਡ ਕਾਂਸਟੇਬਲ ਵੀ ਐਨ.ਡੀ.ਪੀ.ਐਸ. ਮਾਮਲਿਆਂ ਦੀ ਕਰ ਸਕਣਗੇ ਜਾਂਚ
ਪੰਜਾਬ ਪੁਲਿਸ ਵਿੱਚ ਜਲਦੀ ਹੋਣਗੀਆਂ 1600 ਤਰੱਕੀਆਂ, ਨਵੀਂ ਭਰਤੀ ਲਈ ਖਾਲੀ ਹੋਣਗੀਆਂ ਸੀਟਾਂ