Begin typing your search above and press return to search.

ਸੈਂਡਲਵੁੱਡ ਹਾਈਟਸ ਸੀਨੀਅਰ ਸੰਕੈਂਡਰੀ ਸਕੂਲ ਵਿਖੇ ਸਪੋਰਟਸ ਟਰੈਕ ਦਾ ਉਦਘਾਦਨ

ਬੀਤੇ ਦਿਨੀਂ ਬਰੈਂਪਟਨ ਦੇ ਵਾਰਡ ਨੰਬਰ 10 ‘ਚ ਸੈਂਡਲਵੁੱਡ ਹਾਈਟਸ ਸੀਨੀਅਰ ਸੰਕੈਂਡਰੀ ਸਕੂਲ ਵਿਖੇ ਸਿਟੀ ਆਫ ਬਰੈਂਪਟਨ ਤੇ ਪੀਲ ਸਕੂਲ ਬੋਰਡ ਵਲੋਂ ਬਣਾਏ ਸਪੋਰਟਸ ਟਰੈਕ ਦਾ ਉਦਘਾਦਨ ਕੀਤਾ ਗਿਆ। ਉਪਰੋਕਤ ਤਸਵੀਰ ਵਿਚ ਇਸ ਮੌਕੇ ਤੇ ਮੇਅਰ ਪੈਟਰਿਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ ਰੀਜਨਲ ਕੌਂਸਲਰ, ਗੁਰਪ੍ਰਤਾਪ ਸਿੰਘ ਤੂਰ ਸਕੂਲ ਟਰੱਸਟੀ, ਸਤਪਾਲ ਸਿੰਘ ਜੌਹਲ ਤੋਂ ਇਲਾਵਾ ਟਰਾਂਟੋ […]

ਸੈਂਡਲਵੁੱਡ ਹਾਈਟਸ ਸੀਨੀਅਰ ਸੰਕੈਂਡਰੀ ਸਕੂਲ ਵਿਖੇ ਸਪੋਰਟਸ ਟਰੈਕ ਦਾ ਉਦਘਾਦਨ
X

Hamdard Tv AdminBy : Hamdard Tv Admin

  |  31 Oct 2023 7:30 PM IST

  • whatsapp
  • Telegram

ਬੀਤੇ ਦਿਨੀਂ ਬਰੈਂਪਟਨ ਦੇ ਵਾਰਡ ਨੰਬਰ 10 ‘ਚ ਸੈਂਡਲਵੁੱਡ ਹਾਈਟਸ ਸੀਨੀਅਰ ਸੰਕੈਂਡਰੀ ਸਕੂਲ ਵਿਖੇ ਸਿਟੀ ਆਫ ਬਰੈਂਪਟਨ ਤੇ ਪੀਲ ਸਕੂਲ ਬੋਰਡ ਵਲੋਂ ਬਣਾਏ ਸਪੋਰਟਸ ਟਰੈਕ ਦਾ ਉਦਘਾਦਨ ਕੀਤਾ ਗਿਆ। ਉਪਰੋਕਤ ਤਸਵੀਰ ਵਿਚ ਇਸ ਮੌਕੇ ਤੇ ਮੇਅਰ ਪੈਟਰਿਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ ਰੀਜਨਲ ਕੌਂਸਲਰ, ਗੁਰਪ੍ਰਤਾਪ ਸਿੰਘ ਤੂਰ ਸਕੂਲ ਟਰੱਸਟੀ, ਸਤਪਾਲ ਸਿੰਘ ਜੌਹਲ ਤੋਂ ਇਲਾਵਾ ਟਰਾਂਟੋ ਪੀਅਰਸਨ ਏਅਰ ਪੋਰਟ ਰਨਰਜ਼ ਕਲੱਬ ਦੇ ਮੈਂਬਰ ਅਤੇ ਚੇਅਰਮੈਨ ਸਦੂੜਾ ਸਿੰਘ ਬਰਾੜ ਤੇ ਹੋਰ ਪਤਵੰਤੇ ਸੱਜਣ ਖੜ੍ਹੇ ਵਿਖਾਈ ਦੇ ਰਹੇ ਹਨ।

Next Story
ਤਾਜ਼ਾ ਖਬਰਾਂ
Share it