ਸਮੁੰਦਰੀ ਤੂਫਾਨ ਕਾਰਨ ਹੌਂਗਕੌਂਗ ਵਿਚ ਭਾਰੀ ਤਬਾਹੀ
ਬੀਤੇ ਕੱਲ ਹੋਂਗਕੋੰਗ ਵਿੱਚ ਸ਼ਾਮ ਦੇ ਸਮੇ HAIKUI, ਸਮੁੰਦਰੀ ਤੂਫ਼ਾਨ ਹੋਂਗਕੋੰਗ ਦੇ ਨਜ਼ਦੀਕ ਤੋਂ ਲੰਗਣ ਕਾਰਨ ਭਾਰੀ ਵਾਰਸ ਹੋਈ ਜਿਸਨੂੰ ਹੋਂਗਕੋੰਗ ਦੇ Observatory Department (ਮੌਸਮ ਵਿਭਾਗ ) ਵਲੋਂ Black Rain ਦੱਸਿਆ ਗਿਆਂ ਜਿਸ ਕਾਰਣ ਪੂਰਾ ਦੇਸ਼ ਪ੍ਰਵਾਵਿਤ ਹੋਇਆ! Wong Tai Sin ਦੇ MTR ਸਟੇਸ਼ਨ ਵਿੱਚ ਪਾਣੀ ਦਾਖ਼ਲ ਹੋਣ ਨਾਲ ਇਸ ਨੂੰ ਬੰਦ ਕੀਤਾ ਗਿਆਂ ਕੁੱਛ […]
By : Hamdard Tv Admin
ਬੀਤੇ ਕੱਲ ਹੋਂਗਕੋੰਗ ਵਿੱਚ ਸ਼ਾਮ ਦੇ ਸਮੇ HAIKUI, ਸਮੁੰਦਰੀ ਤੂਫ਼ਾਨ ਹੋਂਗਕੋੰਗ ਦੇ ਨਜ਼ਦੀਕ ਤੋਂ ਲੰਗਣ ਕਾਰਨ ਭਾਰੀ ਵਾਰਸ ਹੋਈ ਜਿਸਨੂੰ ਹੋਂਗਕੋੰਗ ਦੇ Observatory Department (ਮੌਸਮ ਵਿਭਾਗ ) ਵਲੋਂ Black Rain ਦੱਸਿਆ ਗਿਆਂ ਜਿਸ ਕਾਰਣ ਪੂਰਾ ਦੇਸ਼ ਪ੍ਰਵਾਵਿਤ ਹੋਇਆ! Wong Tai Sin ਦੇ MTR ਸਟੇਸ਼ਨ ਵਿੱਚ ਪਾਣੀ ਦਾਖ਼ਲ ਹੋਣ ਨਾਲ ਇਸ ਨੂੰ ਬੰਦ ਕੀਤਾ ਗਿਆਂ ਕੁੱਛ ਨੀਵੇਂ ਇਲਾਕਿਆ ਵਿੱਚ ਵੀਂ ਪਾਣੀ ਦਾ ਪ੍ਰਵਾਵ ਦੀਖਿਆ ਪਰ ਖ਼ਬਰ ਲਿਖੇ ਜਾਣ ਤੱਕ ਕਿਸੇ ਵੀਂ ਜਾਨੀ ਮਾਲ ਦਾ ਨੁਕਸਾਨ ਨਹੀਂ ਪਤਾ ਚੱਲਿਆ ਇੱਥੇ ਇਹ ਕਹਿਣਾ ਅਤਿ ਖੱਟਨੀਂ ਨਈਂ ਹੋਵੇਗਾ ਕਿ ਹੋਂਗਕੋੰਗ ਦੀ ਸਰਕਾਰ ਵਲੋਂ ਇਸ ਕੁਦਰਤੀ ਕਰੂਪੀ ਦਾ ਬਹੁਤ ਹੀ ਸਿਆਣਪ ਨਾਲ ਮੁਕਾਬਲਾ ਕੀਤਾ ਗਿਆ ਤਕਰੀਬਨ ਬਾਅਦ ਦੁਪਹਿਰ ਹਲਾਤ ਠੀਕ ਹੋਣੇ ਸ਼ੁਰੂ ਹੋ ਗਏ ਸਨ! ਮਾਲੀ ਨੁਕਸਾਨ ਜਰੂਰ ਹੋਇਆ ਹੈ ਕਿਉਂਕਿ ਇਹ ਕਾਲੀ ਵਰਸਾਤ ਬੁਹਤ ਖ਼ਤਰਨਾਕ ਹੁੰਦੀ ਹੈ! ਸਰਕਾਰੀ ਅਦਾਰੇ ਪੂਰਾ ਦਿਨ ਪ੍ਰਵਾਵਿਤ ਰਹੇ ਹੋਂਗਕੋੰਗ ਤੋਂ ਹਰਦੇਵ ਸਿੰਘ ਕਾਲਕਟ ਦੀ ਵਿਸ਼ੇਸ਼ ਰਿਪੋਰਟ