Begin typing your search above and press return to search.

ਭਾਰਤੀਆਂ ਨੇ ਵੱਡੀ ਪੱਧਰ ’ਤੇ ਵਿਦੇਸ਼ਾਂ ਵੱਲ ਘੱਤੀਆਂ ਵਹੀਰਾਂ

6 ਮਹੀਨੇ ’ਚ 87 ਹਜ਼ਾਰ ਲੋਕਾਂ ਨੇ ਛੱਡੀ ਭਾਰਤੀ ਨਾਗਰਿਕਤਾਨਵੀਂ ਦਿੱਲੀ, 23 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਤੋਂ ਪ੍ਰਵਾਸ ਦੇ ਹੈਰਾਨੀਕੁਨ ਅੰਕੜੇ ਸਾਹਮਣੇ ਆ ਰਹੇ ਨੇ। ਵਿਦੇਸ਼ ਵਿੱਚ ਵਸਣ ਦਾ ਰੁਝਾਨ ਵਧਣ ਦੇ ਚਲਦਿਆਂ ਪਿਛਲੇ 6 ਮਹੀਨਿਆਂ ਵਿੱਚ ਹੀ 87 ਹਜ਼ਾਰ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡ ਦਿੱਤੀ। 2011 ਤੋਂ ਹੁਣ ਤੱਕ ਸਾਢੇ 17 ਲੱਖ […]

ਭਾਰਤੀਆਂ ਨੇ ਵੱਡੀ ਪੱਧਰ ’ਤੇ ਵਿਦੇਸ਼ਾਂ ਵੱਲ ਘੱਤੀਆਂ ਵਹੀਰਾਂ
X

Editor (BS)By : Editor (BS)

  |  25 July 2023 5:44 AM GMT

  • whatsapp
  • Telegram


6 ਮਹੀਨੇ ’ਚ 87 ਹਜ਼ਾਰ ਲੋਕਾਂ ਨੇ ਛੱਡੀ ਭਾਰਤੀ ਨਾਗਰਿਕਤਾ
ਨਵੀਂ ਦਿੱਲੀ, 23 ਜੁਲਾਈ (ਹਮਦਰਦ ਨਿਊਜ਼ ਸਰਵਿਸ) :
ਭਾਰਤ ਤੋਂ ਪ੍ਰਵਾਸ ਦੇ ਹੈਰਾਨੀਕੁਨ ਅੰਕੜੇ ਸਾਹਮਣੇ ਆ ਰਹੇ ਨੇ। ਵਿਦੇਸ਼ ਵਿੱਚ ਵਸਣ ਦਾ ਰੁਝਾਨ ਵਧਣ ਦੇ ਚਲਦਿਆਂ ਪਿਛਲੇ 6 ਮਹੀਨਿਆਂ ਵਿੱਚ ਹੀ 87 ਹਜ਼ਾਰ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡ ਦਿੱਤੀ। 2011 ਤੋਂ ਹੁਣ ਤੱਕ ਸਾਢੇ 17 ਲੱਖ ਲੋਕ ਭਾਰਤੀ ਨਾਗਰਿਕਤਾ ਛੱਡ ਚੁੱਕੇ ਨੇ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਲੋਕ ਅਮਰੀਕਾ ਗਏ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੰਸਦ ਵਿੱਚ ਮਾਨਸੂਨ ਸੈਸ਼ਨ ਦੌਰਾਨ ਲਿਖਤੀ ਤੌਰ ’ਤੇ ਇਹ ਜਾਣਕਾਰੀ ਦਿੱਤੀ।

Next Story
ਤਾਜ਼ਾ ਖਬਰਾਂ
Share it