Begin typing your search above and press return to search.

ਬੈਰੀ ਨੇੜੇ ਹਾਦਸੇ ਦੌਰਾਨ ਕੌਮਾਂਤਰੀ ਵਿਦਿਆਰਥੀ ਦੀ ਮੌਤ

ਪੈਦਲ ਜਾ ਰਹੇ ਨੌਜਵਾਨ ਨੂੰ ਕਾਰ ਨੇ ਮਾਰੀ ਟੱਕਰ ਬੈਰੀ, 29 ਜੂਨ (ਵਿਸ਼ੇਸ਼ ਪ੍ਰਤੀਨਿਧ) : ਬੈਰੀ ਵਿਖੇ ਹਾਈਵੇਅ 400 ’ਤੇ ਵਾਪਰੇ ਹਾਦਸੇ ਦੌਰਾਨ 20 ਸਾਲਾ ਕੌਮਾਂਤਰੀ ਵਿਦਿਆਰਥੀ ਦੀ ਮੌਤ ਹੋ ਗਈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਹਾਦਸਾ ਡਨਲੌਪ ਸਟ੍ਰੀਟ ਨੇੜੇ ਹਾਈਵੇਅ 400 ਦੀਆਂ ਦੱਖਣ ਵੱਲ ਜਾ ਰਹੀਆਂ ਲੇਨਜ਼ ’ਤੇ ਵਾਪਰਿਆ ਅਤੇ ਮਰਨ ਵਾਲਾ ਵਿਦਿਆਰਥੀ […]

ਬੈਰੀ ਨੇੜੇ ਹਾਦਸੇ ਦੌਰਾਨ ਕੌਮਾਂਤਰੀ ਵਿਦਿਆਰਥੀ ਦੀ ਮੌਤ
X

Editor (BS)By : Editor (BS)

  |  29 Jun 2023 7:12 AM GMT

  • whatsapp
  • Telegram

ਪੈਦਲ ਜਾ ਰਹੇ ਨੌਜਵਾਨ ਨੂੰ ਕਾਰ ਨੇ ਮਾਰੀ ਟੱਕਰ

ਬੈਰੀ, 29 ਜੂਨ (ਵਿਸ਼ੇਸ਼ ਪ੍ਰਤੀਨਿਧ) : ਬੈਰੀ ਵਿਖੇ ਹਾਈਵੇਅ 400 ’ਤੇ ਵਾਪਰੇ ਹਾਦਸੇ ਦੌਰਾਨ 20 ਸਾਲਾ ਕੌਮਾਂਤਰੀ ਵਿਦਿਆਰਥੀ ਦੀ ਮੌਤ ਹੋ ਗਈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਹਾਦਸਾ ਡਨਲੌਪ ਸਟ੍ਰੀਟ ਨੇੜੇ ਹਾਈਵੇਅ 400 ਦੀਆਂ ਦੱਖਣ ਵੱਲ ਜਾ ਰਹੀਆਂ ਲੇਨਜ਼ ’ਤੇ ਵਾਪਰਿਆ ਅਤੇ ਮਰਨ ਵਾਲਾ ਵਿਦਿਆਰਥੀ ਸਾਊਥ ਏਸ਼ੀਅਨ ਸੀ। ਸਾਰਜੈਂਟ ਕੈਰੀ ਸ਼ਮਿਡ ਨੇ ਦੱਸਿਆ ਕਿ ਦੱਸਿਆ ਕਿ ਹਾਦਸੇ ਵਾਲੀ ਥਾਂ ’ਤੇ ਦੋ ਗੱਡੀਆਂ ਮਿਲੀਆਂ ਅਤੇ ਬੰਗਲਾਦੇਸ਼ ਨਾਲ ਸਬੰਧਤ ਕੌਮਾਂਤਰੀ ਵਿਦਿਆਰਥੀ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ।

Next Story
ਤਾਜ਼ਾ ਖਬਰਾਂ
Share it