Begin typing your search above and press return to search.

ਪੰਜਾਬੀ ਬਜ਼ੁਰਗਾਂ ਨੇ ਕੀਤੀ ਪਾਰਕ ਦੀ ਸਫਾਈ ਤੇ ਸਭ ਪਾਸਿਓ ਹੋਈ ਸ਼ਲਾਘਾ

ਬੀਤੇ ਦਿਨੀਂ ਬਰੈਂਪਟਨ ਦੇ ਕਲੀਵ ਨਿਊ ਨੇਬਰਹੁੱਡ ਐਸੋਸੀਏਸ਼ਨ ਦੇ 40 ਮੈਂਬਰਾਂ ਜਿਨ੍ਹਾਂ ਵਿਚ 22 ਬੀਬੀਆਂ ਤੇ 18 ਬਜ਼ੁਰਗਾਂ ਨੇ ਪਹਿਲੀ ਮੀਟਿੰਗ ਕਰਕੇ ਸੰਸਥਾਂ ਦੀ ਸ਼ੁਰੂਆਤ ਕਰ ਦਿੱਤੀ ਤੇ ਕਲੱਬ ਬਾਰੇ ਜੇਅ ਨੇ ਜਾਣਕਾਰੀ ਦਿੱਤੀ ਤੇ ਚਾਹ ਪਾਣੀ ਪੀਣ ਉੇਪਰੰਤ 21 ਅਪ੍ਰੈਲ ਨੂੰ 5 ਟੀਮਾਂ ਬਣਾ ਕੇ, ਏਰੀਆ ਵੰਡਣ ਮਗਰੋਂ ਸਫਾਈ ਸ਼ੁਰੂ ਕੀਤੀ ਗਈ।ਦੋ ਘੰਟੇ ‘ਚ […]

ਪੰਜਾਬੀ ਬਜ਼ੁਰਗਾਂ ਨੇ ਕੀਤੀ ਪਾਰਕ ਦੀ ਸਫਾਈ ਤੇ ਸਭ ਪਾਸਿਓ ਹੋਈ ਸ਼ਲਾਘਾ

Hamdard Tv AdminBy : Hamdard Tv Admin

  |  22 April 2024 3:34 PM GMT

  • whatsapp
  • Telegram
  • koo

ਬੀਤੇ ਦਿਨੀਂ ਬਰੈਂਪਟਨ ਦੇ ਕਲੀਵ ਨਿਊ ਨੇਬਰਹੁੱਡ ਐਸੋਸੀਏਸ਼ਨ ਦੇ 40 ਮੈਂਬਰਾਂ ਜਿਨ੍ਹਾਂ ਵਿਚ 22 ਬੀਬੀਆਂ ਤੇ 18 ਬਜ਼ੁਰਗਾਂ ਨੇ ਪਹਿਲੀ ਮੀਟਿੰਗ ਕਰਕੇ ਸੰਸਥਾਂ ਦੀ ਸ਼ੁਰੂਆਤ ਕਰ ਦਿੱਤੀ ਤੇ ਕਲੱਬ ਬਾਰੇ ਜੇਅ ਨੇ ਜਾਣਕਾਰੀ ਦਿੱਤੀ ਤੇ ਚਾਹ ਪਾਣੀ ਪੀਣ ਉੇਪਰੰਤ 21 ਅਪ੍ਰੈਲ ਨੂੰ 5 ਟੀਮਾਂ ਬਣਾ ਕੇ, ਏਰੀਆ ਵੰਡਣ ਮਗਰੋਂ ਸਫਾਈ ਸ਼ੁਰੂ ਕੀਤੀ ਗਈ।ਦੋ ਘੰਟੇ ‘ਚ ਡੈਰੀਮੇਡ ਪਾਰਕ ਦੀ ਸਫਾਈ ਮੁਕੰਮਲ ਕਰ ਦਿੱਤੀ।ਸਾਰਿਆਂ ਲਈ ਪੀਜ਼ਾ ਤੇ ਠੰਡੇ ਦਿੱਤੇ ਗਏ। ਸਾਰਿਆਂ ਨੇ ਕਲੋਨੀ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਰੱਖਣ ਦਾ ਵਾਅਦਾ ਕੀਤਾ।ਐਸੋਸੀਏਸ਼ਨ ਨਾਲ ਸੰਪਰਕ ਕਰਨ ਲਈ ਤ੍ਰਿਲੋਚਨ ਸਿੰਘ ਬਡਵਾਲ 647-960-9841 ਜਾਂ ਮਿਸਟਰ ਜੇ ਲਾਲ ਨਾਲ 416-580-6804 ਤੇ ਫੋਨ ਕੀਤਾ ਜਾ ਸਕਦਾ ਹੈ।

Next Story
ਤਾਜ਼ਾ ਖਬਰਾਂ
Share it