Begin typing your search above and press return to search.

‘ਪ੍ਰੋ ਪੰਜਾ ਲੀਗ’ ਦਾ ਹਿੱਸਾ ਬਣੇਗਾ ‘ਪੰਜਾਬੀ ਗੱਭਰੂ’

ਹੁਸ਼ਿਆਰਪੁਰ ਦੇ ਨੌਜਵਾਨ ਦੀ ਬਾਲੀਵੁੱਡ ਤੱਕ ਧੱਕ। ਪ੍ਰਿੰਸ ਧੀਰ ਨੇ ਜਿੱਤੇ ਚਾਂਦੀ, ਕਾਂਸੇ ਤੇ ਗੋਲਡ ਮੈਡਲ। ਹੁਸ਼ਿਆਰਪੁਰ, 23 ਜੂਨ (ਅਮਰੀਕ ਕੁਮਾਰ) : ਇਕ ਪਾਸੇ ਅਕਸਰ ਕਿਹਾ ਜਾਂਦੈ ਕਿ ਨੌਜਵਾਨ ਨਸ਼ਿਆਂ ’ਚ ਗਲਤਾਨ ਹੋ ਰਹੇ ਨੇ, ਪਰ ਅਸਲ ’ਚ ਪੰਜਾਬ ਦੀ ਜਵਾਨੀ ਦੇ ਹੁਨਰ ਅਤੇ ਪ੍ਰਤਿਭਾ ਨੂੰ ਦੇਖ ਕੇ ਲਗਦੈ ਕਿ ਪੰਜਾਬ ’ਚ ਅੱਜ ਵੀ ਅਸਲ […]

‘ਪ੍ਰੋ ਪੰਜਾ ਲੀਗ’ ਦਾ ਹਿੱਸਾ ਬਣੇਗਾ ‘ਪੰਜਾਬੀ ਗੱਭਰੂ’
X

Editor (BS)By : Editor (BS)

  |  23 Jun 2023 8:20 AM GMT

  • whatsapp
  • Telegram

ਹੁਸ਼ਿਆਰਪੁਰ ਦੇ ਨੌਜਵਾਨ ਦੀ ਬਾਲੀਵੁੱਡ ਤੱਕ ਧੱਕ।
ਪ੍ਰਿੰਸ ਧੀਰ ਨੇ ਜਿੱਤੇ ਚਾਂਦੀ, ਕਾਂਸੇ ਤੇ ਗੋਲਡ ਮੈਡਲ।
ਹੁਸ਼ਿਆਰਪੁਰ, 23 ਜੂਨ (ਅਮਰੀਕ ਕੁਮਾਰ) : ਇਕ ਪਾਸੇ ਅਕਸਰ ਕਿਹਾ ਜਾਂਦੈ ਕਿ ਨੌਜਵਾਨ ਨਸ਼ਿਆਂ ’ਚ ਗਲਤਾਨ ਹੋ ਰਹੇ ਨੇ, ਪਰ ਅਸਲ ’ਚ ਪੰਜਾਬ ਦੀ ਜਵਾਨੀ ਦੇ ਹੁਨਰ ਅਤੇ ਪ੍ਰਤਿਭਾ ਨੂੰ ਦੇਖ ਕੇ ਲਗਦੈ ਕਿ ਪੰਜਾਬ ’ਚ ਅੱਜ ਵੀ ਅਸਲ ਪੰਜਾਬ ਦੇ ਓਹੀ ਫਰ-ਫਰ ਕਰਦੇ ਡੌਲ਼ਿਆਂ ਵਾਲੇ ਗੱਭਰੂ ਸੂਬੇ ਅਤੇ ਦੇਸ਼ ਦਾ ਨਾਮ ਵੱਖ-ਵੱਖ ਖੇਤਰਾਂ ’ਚ ਚਮਕਾ ਰਹੇ ਨੇ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਪ੍ਰਿੰਸ ਧੀਰ ਦੇ ਚਰਚੇ ਬਾਲੀਵੁੱਡ ਤੱਕ ਹੋ ਰਹੇ ਨੇ। ਪੰਜਾ ਲੜਨ ਦੇ ਮੁਕਾਬਲਿਆਂ ’ਚ ਬਹੁਤ ਸਾਰੇ ਚਾਂਦੀ, ਕਾਂਸੀ ਅਤੇ ਗੋਲਡ ਮੈਡਲ ਤੱਕ ਜਿੱਤ ਚੁੱਕਾ ਇਹ ਪੰਜਾਬੀ ਗੱਭਰੂ ਹੁਣ ‘ਪ੍ਰੋ ਪੰਜਾ ਲੀਗ’ ਦਾ ਹਿੱਸਾ ਬਣੇਗਾ।

Next Story
ਤਾਜ਼ਾ ਖਬਰਾਂ
Share it