Begin typing your search above and press return to search.

ਪੁੱਤ ਦੀ ਮੌਤ ਦਾ ਦੁਖ ਨਾ ਸਹਾਰਦਿਆਂ ਬਜ਼ੁਰਗ ਮਾਂ ਨੇ ਤੋੜਿਆ ਦਮ

ਸੁਲਤਾਨਪੁਰ ਲੋਧੀ : ਇਥੋਂ ਦੇ ਪਿੰਡ ਭਾਗੋਅਰਾਈਆਂ ਵਿਖੇ ਇਕ ਤੋਂ ਬਾਅਦ ਇਕ ਦਰਦਨਾਕ ਘਟਨਾ ਵਾਪਰ ਗਈ। ਇਕ ਮਾਂ ਜਿਸ ਦਾ ਪੁੱਤ ਮਰ ਗਿਆ ਹੋਵੇ ਤਾਂ ਉਸ ਮਾਂ ਲਈ ਦੁੱਖ ਜਰਨਾ ਔਖਾ ਹੋ ਜਾਂਦਾ ਹੈ। ਇਥੇ ਵੀ ਇਵੇਂ ਹੀ ਹੋਇਆ, ਪੁੱਤ ਦੀ ਮੌਤ ਦਾ ਦੁਖ ਨਾ ਸਹਾਰਦਿਆਂ ਬਜ਼ੁਰਗ ਮਾਂ ਨੇ ਦਮ ਤੋੜ ਦਿੱਤਾ। ਅਸਲ ਵਿਚ 12 […]

ਪੁੱਤ ਦੀ ਮੌਤ ਦਾ ਦੁਖ ਨਾ ਸਹਾਰਦਿਆਂ ਬਜ਼ੁਰਗ ਮਾਂ ਨੇ ਤੋੜਿਆ ਦਮ
X

Editor (BS)By : Editor (BS)

  |  2 Aug 2023 2:51 AM IST

  • whatsapp
  • Telegram

ਸੁਲਤਾਨਪੁਰ ਲੋਧੀ : ਇਥੋਂ ਦੇ ਪਿੰਡ ਭਾਗੋਅਰਾਈਆਂ ਵਿਖੇ ਇਕ ਤੋਂ ਬਾਅਦ ਇਕ ਦਰਦਨਾਕ ਘਟਨਾ ਵਾਪਰ ਗਈ। ਇਕ ਮਾਂ ਜਿਸ ਦਾ ਪੁੱਤ ਮਰ ਗਿਆ ਹੋਵੇ ਤਾਂ ਉਸ ਮਾਂ ਲਈ ਦੁੱਖ ਜਰਨਾ ਔਖਾ ਹੋ ਜਾਂਦਾ ਹੈ। ਇਥੇ ਵੀ ਇਵੇਂ ਹੀ ਹੋਇਆ, ਪੁੱਤ ਦੀ ਮੌਤ ਦਾ ਦੁਖ ਨਾ ਸਹਾਰਦਿਆਂ ਬਜ਼ੁਰਗ ਮਾਂ ਨੇ ਦਮ ਤੋੜ ਦਿੱਤਾ। ਅਸਲ ਵਿਚ 12 ਜੁਲਾਈ ਨੂੰ ਸ਼ੱਕੀ ਹਾਲਾਤ 'ਚ ਦੁਬਈ ਤੋਂ ਬਲਜਿੰਦਰ ਸਿੰਘ ਲਾਪਤਾ ਹੋ ਗਿਆ ਸੀ ਅਤੇ ਬਾਅਦ ਵਿਚ ਉਸ ਦੀ ਮੌਤ ਦੀ ਖ਼ਬਰ ਆਈ ਸੀ। ਇਸੇ ਗਮ ਵਿਚ ਮਾਂ ਚੰਨਣ ਕੌਰ ਨੇ ਆਖ਼ਰੀ ਸਾਹ ਲਏ।

Next Story
ਤਾਜ਼ਾ ਖਬਰਾਂ
Share it