Begin typing your search above and press return to search.

ਦਰਸ਼ਨ ਸਿੰਘ ਧਾਲੀਵਾਲ ਭਾਰਤ ਦੌਰੇ ਤੋਂ ਵਾਪਸ ਪਰਤੇ

ਬੀਤੇ ਦਿਨੀਂ ਅਮਰੀਕਾ ਦੇ ਅਰਬਪਤੀ ਬਿਜਨੈਸਮੈਨ ਤੇ ਉਘੇ ਦਾਨੀ ਸ੍ਰ: ਦਰਸ਼ਨ ਸਿੰਘ ਧਾਲੀਵਾਲ ਭਾਰਤ ਦੌਰੇ ਤੇ ਗਏ ਜਿਥੇ ਉਹ ਉਪਰੋਕਤ ਤਸਵੀਰ ਵਿਚ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਆਪਣੇ ਭਰਾ ਸਾਬਕਾ ਕੈਬਨਿਟ ਮੰਤਰੀ ਸ੍ਰ: ਸੁਰਜੀਤ ਸਿੰਘ ਰੱਖੜਾ ਤੇ ਛੋਟੇ ਭਰਾ ਸ੍ਰ: ਚਨਜੀਤ ਸਿੰਘ ਧਾਲੀਵਾਲ ਸਮੇਤ ਮਿਲੇ ਜਿਥੇ ਉਨ੍ਹਾਂ ਨੇ ਕਿਸਾਨਾਂ ਦੀ ਮੰਗਾਂ ਸਬੰਧੀ […]

ਦਰਸ਼ਨ ਸਿੰਘ ਧਾਲੀਵਾਲ ਭਾਰਤ ਦੌਰੇ ਤੋਂ ਵਾਪਸ ਪਰਤੇ

Hamdard Tv AdminBy : Hamdard Tv Admin

  |  20 Feb 2024 3:29 PM GMT

  • whatsapp
  • Telegram
  • koo

ਬੀਤੇ ਦਿਨੀਂ ਅਮਰੀਕਾ ਦੇ ਅਰਬਪਤੀ ਬਿਜਨੈਸਮੈਨ ਤੇ ਉਘੇ ਦਾਨੀ ਸ੍ਰ: ਦਰਸ਼ਨ ਸਿੰਘ ਧਾਲੀਵਾਲ ਭਾਰਤ ਦੌਰੇ ਤੇ ਗਏ ਜਿਥੇ ਉਹ ਉਪਰੋਕਤ ਤਸਵੀਰ ਵਿਚ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਆਪਣੇ ਭਰਾ ਸਾਬਕਾ ਕੈਬਨਿਟ ਮੰਤਰੀ ਸ੍ਰ: ਸੁਰਜੀਤ ਸਿੰਘ ਰੱਖੜਾ ਤੇ ਛੋਟੇ ਭਰਾ ਸ੍ਰ: ਚਨਜੀਤ ਸਿੰਘ ਧਾਲੀਵਾਲ ਸਮੇਤ ਮਿਲੇ ਜਿਥੇ ਉਨ੍ਹਾਂ ਨੇ ਕਿਸਾਨਾਂ ਦੀ ਮੰਗਾਂ ਸਬੰਧੀ ਜੋਰ ਦੇ ਕੇ ਕਿਹਾ ਕਿ ਉਹ ਪ੍ਰਵਾਨ ਕੀਤੀਆਂ ਜਾਣ ਤੇ ਗ੍ਰਹਿ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਹ ਜਾਇਜ ਮੰਗਾਂ ਮੰਨਣ ਲਈ ਹਮੇਸ਼ਾ ਤਿਆਰ ਹਨ। ਇਸ ਫੇਰੀ ਦੌਰਾਨ ਸ੍ਰ: ਦਰਸ਼ਨ ਸਿੰਘ ਧਾਲੀਵਾਲ ਆਪਣੇ ਪਿੰਡ ਰੱਖੜਾ ਵਿਖੇ ਪਹੁੰਚੇ ਜਿਥੇ ਉੇਹ ਆਪਣੇ ਨਜ਼ਦੀਕੀ ਦੋਸਤਾਂ ਮਾਸਟਰ ਰਾਜ ਕੁਮਾਰ ਬਾਤਸ਼, ਗੁਰਦੇਵ ਸਿੰਘ ਅਮਰੀਕਾ ਤੇ ਹੋਰ ਦੋਸਤਾਂ ਨਾਲ ਖੜ੍ਹੇ ਵਿਖਾਈ ਦੇ ਰਹੇ ਹਨ।

Next Story
ਤਾਜ਼ਾ ਖਬਰਾਂ
Share it