Begin typing your search above and press return to search.

ਤੁਰਕੀ ਵਿੱਚ 5.3 ਤੀਬਰਤਾ ਦਾ ਭੂਚਾਲ

ਤੁਰਕੀ : ਵੀਰਵਾਰ ਨੂੰ ਦੱਖਣੀ ਤੁਰਕੀ 'ਚ 5.3 ਤੀਬਰਤਾ ਦਾ ਭੂਚਾਲ ਆਇਆ। ਇਸ ਹਾਦਸੇ 'ਚ 23 ਲੋਕ ਜ਼ਖਮੀ ਹੋ ਗਏ, ਜਦਕਿ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਭੂਚਾਲ ਦਾ ਕੇਂਦਰ ਮਾਲਤੀਆ ਸੂਬੇ ਦੇ ਯੇਸਿਲੁਰਟ ਸ਼ਹਿਰ ਵਿੱਚ ਸੀ। ਭੂਚਾਲ ਆਦੀਯਾਮਾਨ ਵਿੱਚ ਵੀ ਮਹਿਸੂਸ ਕੀਤਾ ਗਿਆ। ਇਥੇ ਦਸ ਦਈਏ ਕਿ ਇਹ ਦੋਵੇਂ ਪ੍ਰਾਂਤ ਫਰਵਰੀ ਵਿੱਚ ਇੱਕ ਵਿਨਾਸ਼ਕਾਰੀ ਭੂਚਾਲ […]

ਤੁਰਕੀ ਵਿੱਚ 5.3 ਤੀਬਰਤਾ ਦਾ ਭੂਚਾਲ
X

Editor (BS)By : Editor (BS)

  |  10 Aug 2023 8:24 PM GMT

  • whatsapp
  • Telegram

ਤੁਰਕੀ : ਵੀਰਵਾਰ ਨੂੰ ਦੱਖਣੀ ਤੁਰਕੀ 'ਚ 5.3 ਤੀਬਰਤਾ ਦਾ ਭੂਚਾਲ ਆਇਆ। ਇਸ ਹਾਦਸੇ 'ਚ 23 ਲੋਕ ਜ਼ਖਮੀ ਹੋ ਗਏ, ਜਦਕਿ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਭੂਚਾਲ ਦਾ ਕੇਂਦਰ ਮਾਲਤੀਆ ਸੂਬੇ ਦੇ ਯੇਸਿਲੁਰਟ ਸ਼ਹਿਰ ਵਿੱਚ ਸੀ। ਭੂਚਾਲ ਆਦੀਯਾਮਾਨ ਵਿੱਚ ਵੀ ਮਹਿਸੂਸ ਕੀਤਾ ਗਿਆ। ਇਥੇ ਦਸ ਦਈਏ ਕਿ ਇਹ ਦੋਵੇਂ ਪ੍ਰਾਂਤ ਫਰਵਰੀ ਵਿੱਚ ਇੱਕ ਵਿਨਾਸ਼ਕਾਰੀ ਭੂਚਾਲ ਨਾਲ ਪ੍ਰਭਾਵਿਤ ਹੋਏ ਸਨ ਜਿਸ ਵਿੱਚ ਤੁਰਕੀ ਅਤੇ ਸੀਰੀਆ ਵਿੱਚ ਘੱਟੋ-ਘੱਟ 50,000 ਲੋਕ ਮਾਰੇ ਗਏ ਸਨ।

Next Story
ਤਾਜ਼ਾ ਖਬਰਾਂ
Share it