Begin typing your search above and press return to search.

ਟੋਰਾਂਟੋ ਤੋਂ ਲਾਪਤਾ ਗਗਨਦੀਪ ਸਿੰਘ ਸਹੀ ਸਲਾਮਤ ਮਿਲਿਆ

ਟੋਰਾਂਟੋ,19 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਵਿਖੇ 15 ਅਕਤੂਬਰ ਤੋਂ ਲਾਪਤਾ ਪੰਜਾਬੀ ਨੌਜਵਾਨ ਸਹੀ ਸਲਾਮਤ ਮਿਲ ਗਿਆ ਹੈ। 29 ਸਾਲ ਦੇ ਗਗਨਦੀਪ ਸਿੰਘ ਨੂੰ ਆਖਰੀ ਵਾਰ ਹੰਬਰਲਾਈਨ ਡਰਾਈਵ ਅਤੇ ਹੰਬਰਵੁੱਡ ਬੁਲੇਵਾਰਡ ਇਲਾਕੇ ਵਿਚ ਦੇਖਿਆ ਗਿਆ ਸੀ ਅਤੇ ਟੋਰਾਂਟੋ ਪੁਲਿਸ ਨੇ ਉਸ ਨੂੰ ਲੱਭਣ ਵਿਚ ਲੋਕਾਂ ਵੱਲੋਂ ਕੀਤੀ ਮਦਦ ’ਤੇ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਟੋਰਾਂਟੋ […]

ਟੋਰਾਂਟੋ ਤੋਂ ਲਾਪਤਾ ਗਗਨਦੀਪ ਸਿੰਘ ਸਹੀ ਸਲਾਮਤ ਮਿਲਿਆ
X

Hamdard Tv AdminBy : Hamdard Tv Admin

  |  19 Oct 2023 5:38 AM IST

  • whatsapp
  • Telegram

ਟੋਰਾਂਟੋ,19 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਵਿਖੇ 15 ਅਕਤੂਬਰ ਤੋਂ ਲਾਪਤਾ ਪੰਜਾਬੀ ਨੌਜਵਾਨ ਸਹੀ ਸਲਾਮਤ ਮਿਲ ਗਿਆ ਹੈ। 29 ਸਾਲ ਦੇ ਗਗਨਦੀਪ ਸਿੰਘ ਨੂੰ ਆਖਰੀ ਵਾਰ ਹੰਬਰਲਾਈਨ ਡਰਾਈਵ ਅਤੇ ਹੰਬਰਵੁੱਡ ਬੁਲੇਵਾਰਡ ਇਲਾਕੇ ਵਿਚ ਦੇਖਿਆ ਗਿਆ ਸੀ ਅਤੇ ਟੋਰਾਂਟੋ ਪੁਲਿਸ ਨੇ ਉਸ ਨੂੰ ਲੱਭਣ ਵਿਚ ਲੋਕਾਂ ਵੱਲੋਂ ਕੀਤੀ ਮਦਦ ’ਤੇ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਟੋਰਾਂਟੋ ਪੁਲਿਸ ਦੀ ਮਿਸਿੰਗ ਪਰਸਨਜ਼ ਇਕਾਈ ਨੇ ਦੱਸਿਆ ਕਿ ਗਗਨਦੀਪ ਸਿੰਘ 17 ਅਕਤੂਬਰ ਨੂੰ ਮਿਲਿਆ।

ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗਗਨਦੀਪ ਸਿੰਘ ਕਿਹੜੇ ਇਲਾਕੇ ਵਿਚ ਮੌਜੂਦ ਸੀ। ਇਥੇ ਦਸਣਾ ਬਣਦਾ ਹੈ ਕਿ ਗਗਨਦੀਪ ਸਿੰਘ ਦੀ ਭਾਲ ਵਾਸਤੇ ਲੋਕਾਂ ਤੋਂ ਮਦਦ ਮੰਗਦਿਆਂ ਟੋਰਾਂਟੋ ਪੁਲਿਸ ਨੇ ਉਸ ਦਾ ਕੱਦ 5 ਫੁੱਟ 11 ਇੰਚ ਅਤੇ ਰੰਗ ਕਣਕਵੰਨਾ ਦੱਸਿਆ। ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਬਰਾਊਨ ਜੈਕਟ ਪਹਿਨੀ ਹੋਈ ਸੀ ਜਦਕਿ ਕਾਲੀ ਦਸਤਾਰ ਸਜਾਈ ਹੋਈ ਸੀ।

Next Story
ਤਾਜ਼ਾ ਖਬਰਾਂ
Share it