Begin typing your search above and press return to search.

ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜੀ ਪਾਕਿ ਹਾਕੀ ਟੀਮ

ਅੰਮ੍ਰਿਤਸਰ, 1 ਅਗਸਤ (ਹਮਦਰਦ ਨਿਊਜ਼ ਸਰਵਿਸ) : ਅੰਮ੍ਰਿਤਸਰ ਭਾਰਤ ਦੇ ਚੇਨਈ ’ਚ ਹੋਣ ਵਾਲੇ ਹਾਕੀ ਮੈਚ ਲਈ ਪਾਕਿਸਤਾਨ ਦੀ ਹਾਕੀ ਟੀਮ ਅੱਜ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚੀ।ਇਸ ਮੌਕੇ ਹਾਕੀ ਟੀਮ ਦੇ ਕਪਤਾਨ ਉਮਰ ਬੂਟਾ ਨੇ ਕਿਹਾ ਕਿ 3 ਅਗਸਤ ਤੋਂ 12 ਅਗਸਤ ਤੱਕ ਮੈਚ ਕਰਵਾਏ ਜਾ ਰਹੇ ਹਨ ਅਤੇ ਆਪਣਾ ਵਧੀਆ ਪ੍ਰਦਰਸ਼ਨ ਕਰਨਗੇ ਙ ਉਣਾ […]

ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜੀ ਪਾਕਿ ਹਾਕੀ ਟੀਮ
X

Editor (BS)By : Editor (BS)

  |  1 Aug 2023 8:01 AM GMT

  • whatsapp
  • Telegram

ਅੰਮ੍ਰਿਤਸਰ, 1 ਅਗਸਤ (ਹਮਦਰਦ ਨਿਊਜ਼ ਸਰਵਿਸ) : ਅੰਮ੍ਰਿਤਸਰ ਭਾਰਤ ਦੇ ਚੇਨਈ ’ਚ ਹੋਣ ਵਾਲੇ ਹਾਕੀ ਮੈਚ ਲਈ ਪਾਕਿਸਤਾਨ ਦੀ ਹਾਕੀ ਟੀਮ ਅੱਜ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚੀ।
ਇਸ ਮੌਕੇ ਹਾਕੀ ਟੀਮ ਦੇ ਕਪਤਾਨ ਉਮਰ ਬੂਟਾ ਨੇ ਕਿਹਾ ਕਿ 3 ਅਗਸਤ ਤੋਂ 12 ਅਗਸਤ ਤੱਕ ਮੈਚ ਕਰਵਾਏ ਜਾ ਰਹੇ ਹਨ ਅਤੇ ਆਪਣਾ ਵਧੀਆ ਪ੍ਰਦਰਸ਼ਨ ਕਰਨਗੇ ਙ ਉਣਾ ਕਿਹਾ ਸਾਡਾ ਫੋਕਸ ਟੂਰਨਾਮੈਂਟ ਖੇਡਣ ਤੇ ਹੋਵੇਗਾ। ਉਣਾ ਕਿਹਾ ਕਿ ਅਖੀਰਲਾ ਟੂਰਨਾਮੈਂਟ 2018 ਵਿੱਚ ਖੇਡਿਆ ਸੀ।

Next Story
ਤਾਜ਼ਾ ਖਬਰਾਂ
Share it