Begin typing your search above and press return to search.
ਚੰਡੀਗੜ੍ਹ ਪੁਲਿਸ ਮੁਲਾਜ਼ਮ ਦਾ ਕਾਰਾ ਆਇਆ ਸਾਹਮਣੇ
ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਮੁਲਾਜ਼ਮ ਅਤੇ ਇਕ ਅਫ਼ਸਰ ਨੇ ਰਲ ਕੇ ਕਿਸੇ ਨੂੰ ਫਿਰੌਤੀ ਮਾਮਲੇ ਵਿਚ ਫਸਾਉਣ ਦਾ ਕਹਿ ਕੇ ਵੱਢੀ ਮੰਗ ਲਈ ਅਤੇ ਫਸ ਗਏ। ਅਸਲ ਵਿਚ ਓਪਰੇਸ਼ਨ ਸੈੱਲ ਇੰਚਾਰਜ ਇੰਸਪੈਕਟਰ ਸੇਖੋਂ ’ਤੇ 7 ਲੱਖ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ। ਉਚ ਅਫ਼ਸਰਾਂ ਨੇ ਕਾਰਵਾਈ ਕਰਦੇ ਹੋਏ ਸੇਖੋਂ ਨੂੰ ਕੀਤਾ ਲਾਈਨ ਹਾਜ਼ਰ ਅਤੇ […]
By : Editor (BS)
ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਮੁਲਾਜ਼ਮ ਅਤੇ ਇਕ ਅਫ਼ਸਰ ਨੇ ਰਲ ਕੇ ਕਿਸੇ ਨੂੰ ਫਿਰੌਤੀ ਮਾਮਲੇ ਵਿਚ ਫਸਾਉਣ ਦਾ ਕਹਿ ਕੇ ਵੱਢੀ ਮੰਗ ਲਈ ਅਤੇ ਫਸ ਗਏ। ਅਸਲ ਵਿਚ ਓਪਰੇਸ਼ਨ ਸੈੱਲ ਇੰਚਾਰਜ ਇੰਸਪੈਕਟਰ ਸੇਖੋਂ ’ਤੇ 7 ਲੱਖ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ। ਉਚ ਅਫ਼ਸਰਾਂ ਨੇ ਕਾਰਵਾਈ ਕਰਦੇ ਹੋਏ ਸੇਖੋਂ ਨੂੰ ਕੀਤਾ ਲਾਈਨ ਹਾਜ਼ਰ ਅਤੇ ਕਾਂਸਟੇਬਲ ਪਵਨ ਕੁਮਾਰ ਵਿਰੁਧ FIR ਦਰਜ ਕੀਤੀ ਹੈ।
Next Story