ਚੀਨ ਦੀ ਕੋਲਾ ਕੰਪਨੀ ਦੇ ਦਫ਼ਤਰ ’ਚ ਲੱਗੀ ਅੱਗ, 26 ਮੌਤਾਂ
ਬੀਜਿੰਗ, 16 ਨਵੰਬਰ, ਨਿਰਮਲ : ਚੀਨ ਦੀ ਕੋਲਾ ਕੰਪਨੀ ਦੇ ਦਫ਼ਤਰ ਵਿਚ ਅੱਗ ਲੱਗ ਗਈ ਜਿਸ ਕਾਰਨ 26 ਲੋਕਾਂ ਦੀ ਮੌਤ ਹੋ ਗਈ। ਚੀਨ ਦੀ ਕੋਲਾ ਕੰਪਨੀ ਦੇ ਦਫ਼ਤਰ ਵਿਚ ਅੱਗ ਲੱਗ ਗਈ ਜਿਸ ਕਾਰਨ 26 ਲੋਕਾਂ ਦੀ ਮੌਤ ਹੋ ਗਈ। ਚੀਨ ਦੇ ਸ਼ਾਂਕਸੀ ਸੂਬੇ ਦੇ ਕੋਲਾ ਕੰਪਨੀ ਦਫ਼ਤਰ ਵਿਚ ਅੱਗ ਲੱਗੀ। ਇਸ ਵਿਚ ਕਰੀਬ […]
By : Editor Editor
ਬੀਜਿੰਗ, 16 ਨਵੰਬਰ, ਨਿਰਮਲ : ਚੀਨ ਦੀ ਕੋਲਾ ਕੰਪਨੀ ਦੇ ਦਫ਼ਤਰ ਵਿਚ ਅੱਗ ਲੱਗ ਗਈ ਜਿਸ ਕਾਰਨ 26 ਲੋਕਾਂ ਦੀ ਮੌਤ ਹੋ ਗਈ। ਚੀਨ ਦੀ ਕੋਲਾ ਕੰਪਨੀ ਦੇ ਦਫ਼ਤਰ ਵਿਚ ਅੱਗ ਲੱਗ ਗਈ ਜਿਸ ਕਾਰਨ 26 ਲੋਕਾਂ ਦੀ ਮੌਤ ਹੋ ਗਈ। ਚੀਨ ਦੇ ਸ਼ਾਂਕਸੀ ਸੂਬੇ ਦੇ ਕੋਲਾ ਕੰਪਨੀ ਦਫ਼ਤਰ ਵਿਚ ਅੱਗ ਲੱਗੀ। ਇਸ ਵਿਚ ਕਰੀਬ 26 ਲੋਕਾਂ ਦੀ ਮੌਤ ਹੋ ਗਈ ਹੈ ਜਦ ਕਿ 60 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਘਟਨਾ ਸਵੇਰੇ ਕਰੀਬ 6.50 ਵਜੇ ਦੀ ਹੈ। ਸਟੇਟ ਮੀਡੀਆ ਸ਼ਿੰਹੁਆ ਮੁਤਾਬਕ 5 ਮੰਜ਼ਿਲਾ ਬਿਲਡਿੰਗ ਦੀ ਦੂਜੀ ਮੰਜ਼ਿਲ ’ਤੇ ਅੱਗ ਲੱਗੀ ਸੀ। ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਕਾਬੂ ਪਾ ਲਿਆ। ਰਿਪੋਰਟਾਂ ਮੁਤਾਬਕ ਇਹ ਕੰਪਨੀ ਚੀਨ ਵਿਚ ਹਰ ਸਾਲ ਕਰੀਬ 120 ਟਨ ਕੋਲੇ ਦੀ ਮਾਈਨੰਗ ਕਰਦੀ ਹੈ