ਕ੍ਰਿਕਟ: ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਫਾਈਨਲ ‘ਚ ਪਹੁੰਚਿਆ
ਮੁੰਬਈ 15 ਨਵੰਬਰ (ਹ.ਬ.):- ਬੁੱਧਵਾਰ 15 ਨਵੰਬਰ 2023 ਨੂੰ ਮੁੰਬਈ ਦੇ ਵਾਨਖਿੜੇ ਸਟੇਡੀਅਮ ‘ਚ ਖੇਡੇ ਗਏ ਫਾਈਨਲ ਵਨ ਡੇਅ ਵਰਲਡ ਕੱਪ ਸੈਮੀ ਫਾਈਨਲ ‘ਚ ਭਾਰਤ ਨੇ ਨਿਊਜ਼ੀਲੈਂਡ ਨੂੰ 70 ਰਨ ਨਾਲ ਹਰਾ ਕੇ ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚਣ ‘ਚ ਸਫਲਤਾ ਹਾਸਿਲ ਕਰ ਲਈ। ਭਾਰਤ ਦੀ ਕ੍ਰਿਕਟ ਟੀਮ 1983, 2003 ਤੇ 2011 ਤੋਂ ਬਾਅਦ 2023 […]
By : Hamdard Tv Admin
ਮੁੰਬਈ 15 ਨਵੰਬਰ (ਹ.ਬ.):- ਬੁੱਧਵਾਰ 15 ਨਵੰਬਰ 2023 ਨੂੰ ਮੁੰਬਈ ਦੇ ਵਾਨਖਿੜੇ ਸਟੇਡੀਅਮ ‘ਚ ਖੇਡੇ ਗਏ ਫਾਈਨਲ ਵਨ ਡੇਅ ਵਰਲਡ ਕੱਪ ਸੈਮੀ ਫਾਈਨਲ ‘ਚ ਭਾਰਤ ਨੇ ਨਿਊਜ਼ੀਲੈਂਡ ਨੂੰ 70 ਰਨ ਨਾਲ ਹਰਾ ਕੇ ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚਣ ‘ਚ ਸਫਲਤਾ ਹਾਸਿਲ ਕਰ ਲਈ। ਭਾਰਤ ਦੀ ਕ੍ਰਿਕਟ ਟੀਮ 1983, 2003 ਤੇ 2011 ਤੋਂ ਬਾਅਦ 2023 ਵਿਚ ਜਾ ਕੇ ਚੌਥੀ ਵਾਰ ਫਾਈਨਲ ਵਿਚ ਪਹੁੰਚੀ ਹੈ। ਵਿਰਾਟ ਕੋਹਲੀ ਨੇ 50 ਸੈਂਚਰੀ ਮਾਰ ਕੇ ਸਚਿਨ ਤਂਦੂਲਕਰ ਦਾ ਰਿਕਾਰਡ ਤੋੜਿਆ।ਸ਼ੇਅਸ ਆਈਅਰ ਨੇ 105 ਰਨ ਬਣਾਏ।ਨਿਊਜੀਲੈਂਡ ਦੀ ਪੂਰੀ ਟੀਮ 48.5 ਓਵਰਾ ‘ਚ ਆਊਟ ਹੋ ਗਈ। ਭਾਰਤ ਨੇ ਨਿਊਜੀਲੈਂਡ ਨੂੰ ਹਰਾ ਕੇ 2019 ‘ਚ ਵਰਲਡ ਕੱਪ ਦੇ ਸੈਮੀ ਫਾਈਨਲ ‘ਚ ਹੋਈ ਹਾਰ ਦਾ ਬਦਲਾ ਲੈ ਲਿਆ। ਫਾਈਨਲ ਮੈਚ ਹੁਣ 19 ਨਵੰਬਰ ਨੂੰ ਹੋਵੇਗਾ।
ਸੁਰੇਸ਼ ਸ਼ਰੀਅਸ ਦੀ ਧਮਾਕੇਦਾਰ ਸੈਂਕੜਿਆਂ ਦੀ ਬਦੌਲਤ ਸੈਮੀ ਫਾਈਨਲ ਵਿਚ ਪਹੁੰਚੀ ਹੈ।ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕਰਦੇ ਹੋਏ, ਨਿਰਧਾਰਤ 50 ਵਿਕਟਾਂ ‘ਚ ਚਾਰ ਵਿਕਟਾਂ ਗੁਆ ਕੇ 397 ਦੌੜਾਂ ਬਣਾਈਆਂ। ਰਹੁਲ ਨੇ 20 ਗੇਂਦਾਂ ਵਿਚ 4 ਚੌਕਿਆਂ ਦੇ ਦੋ ਛੱਕਿਆਂ ਦੀ ਮੱਦਦ ਨਾਲ 39 ਦੌੜਾਂ ਬਣਾਈਆਂ ਤੇ ਇਸ ਤੋਂ ਬਾਅਦ ਸ਼ੁਭ ਗਿੱਲ ਵਾਪਸੀ ਕਰਕੇ ਆਪਣੇ ਖਾਤੇ ‘ਚ ਇਕ ਵਿਕਟ ਮਿਲੀ।ਸ਼ਮੀ ਨੇ ਸ਼ਾਨਦਾਰ ਗੇਂਦਬਾਜੀ ਕੀਤੀ ਤੇ ਉਸ ਨੇ 7 ਵਿਕਟ ਝਟਕਾਏ। ਪਲੇਅਰ ਆਫ ਦਾ ਮੈਚ ਮੁਹੰਮਦ ਸ਼ਮੀ ਨੂੰ ਮਿਿਲਆ।ਇਸ ਜਿੱਤ ਨਾਲ ਦੁਨੀਆਂ ਭਰ ਵਿਚ ਵੱਸਦੇ ਪਾਰਟੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਤੇ ਹੁਣ ਸਭ ਦੀਆਂ ਨਜ਼ਰਾਂ 19 ਨਵੰਬਰ ਦੇ ਫਾਈਨਲ ਮੈਚ ਤੇ ਲੱਗੀਆਂ ਹੋਈਆਂ ਹਨ।