Begin typing your search above and press return to search.

ਕੈਨੇਡਾ : ਸੜਕ ਹਾਦਸੇ ਵਿਚ ਪੰਜਾਬੀ ਗੱਭਰੂ ਦੀ ਗਈ ਜਾਨ

ਸਰੀ : ਆਪਣਾ ਭਵਿੱਖ ਸੰਵਾਰਣ ਲਈ ਕੈਨੇਡਾ ਗਏ ਗੱਭਰੂਆਂ ਦੀ ਮੌਤ ਹੁਣ ਇਕ ਆਮ ਜਹੀ ਗਲ ਬਣਦੀ ਜਾ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਨੌਜਵਾਨ ਕੈਨੇਡਾ ਗਿਆ ਸੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਹੁਣ ਅਜਿਹੀ ਹੀ ਇਕ ਹੋਰ ਘਟਨਾ ਦੀ ਸੂਚਨਾ ਮਿਲੀ ਹੈ ਕਿ ਕੈਨੇਡਾ ਵਿਖੇ […]

ਕੈਨੇਡਾ : ਸੜਕ ਹਾਦਸੇ ਵਿਚ ਪੰਜਾਬੀ ਗੱਭਰੂ ਦੀ ਗਈ ਜਾਨ
X

Editor (BS)By : Editor (BS)

  |  2 Aug 2023 3:59 AM IST

  • whatsapp
  • Telegram

ਸਰੀ : ਆਪਣਾ ਭਵਿੱਖ ਸੰਵਾਰਣ ਲਈ ਕੈਨੇਡਾ ਗਏ ਗੱਭਰੂਆਂ ਦੀ ਮੌਤ ਹੁਣ ਇਕ ਆਮ ਜਹੀ ਗਲ ਬਣਦੀ ਜਾ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਨੌਜਵਾਨ ਕੈਨੇਡਾ ਗਿਆ ਸੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਹੁਣ ਅਜਿਹੀ ਹੀ ਇਕ ਹੋਰ ਘਟਨਾ ਦੀ ਸੂਚਨਾ ਮਿਲੀ ਹੈ ਕਿ ਕੈਨੇਡਾ ਵਿਖੇ ਸੜਕ ਹਾਦਸੇ ਵਿੱਚ ਪੰਜਾਬ ਦੇ ਫਾਜ਼ਿਲਕਾ ਨਾਲ ਸਬੰਧਿਤ ਨੌਜਵਾਨ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਉਮਰ 27 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it