Begin typing your search above and press return to search.
ਕੈਨੇਡਾ ਵਾਲਿਆਂ ਨੇ ਦੱਬ ਕੇ ਕੀਤੀ ਖਰੀਦਾਰੀ, ਅਰਥਚਾਰਾ 3.1 ਫ਼ੀ ਸਦੀ ਵਧਿਆ
ਆਰਥਿਕ ਮਾਹਰਾਂ ਦੇ ਅੰਦਾਜ਼ੇ ਧਰੇ-ਧਰਾਏ ਰਹਿ ਗਏ ਟੋਰਾਂਟੋ, 2 ਜੂਨ (ਵਿਸ਼ੇਸ਼ ਪ੍ਰਤੀਨਿਧ) : ਵਿਆਜ ਦਰਾਂ ਸਿਖਰ ’ਤੇ ਹੋਣ ਦੇ ਬਾਵਜੂਦ ਕੈਨੇਡੀਅਨ ਅਰਥਚਾਰਾ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ ਅਤੇ ਰਿਸੈਸ਼ਨ ਦੀ ਪੇਸ਼ੀਨਗੋਈ ਨੂੰ ਥੋਥੀ ਸਾਬਤ ਕਰਦਿਆਂ ਮੌਜੂਦਾ ਵਰ੍ਹੇ ਦੀ ਪਹਿਲੀ ਤਿਮਾਹੀ ਦੌਰਾਨ 3.1 ਫ਼ੀ ਸਦ ਵਾਧਾ ਦਰ ਹਾਸਲ ਕੀਤੀ। ਰੁਜ਼ਗਾਰ ਖੇਤਰ ਤੋਂ ਬਾਅਦ ਆਰਥਿਕ ਮਾਹਰਾਂ ਦੀ […]
By : Editor (BS)
ਆਰਥਿਕ ਮਾਹਰਾਂ ਦੇ ਅੰਦਾਜ਼ੇ ਧਰੇ-ਧਰਾਏ ਰਹਿ ਗਏ
ਟੋਰਾਂਟੋ, 2 ਜੂਨ (ਵਿਸ਼ੇਸ਼ ਪ੍ਰਤੀਨਿਧ) : ਵਿਆਜ ਦਰਾਂ ਸਿਖਰ ’ਤੇ ਹੋਣ ਦੇ ਬਾਵਜੂਦ ਕੈਨੇਡੀਅਨ ਅਰਥਚਾਰਾ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ ਅਤੇ ਰਿਸੈਸ਼ਨ ਦੀ ਪੇਸ਼ੀਨਗੋਈ ਨੂੰ ਥੋਥੀ ਸਾਬਤ ਕਰਦਿਆਂ ਮੌਜੂਦਾ ਵਰ੍ਹੇ ਦੀ ਪਹਿਲੀ ਤਿਮਾਹੀ ਦੌਰਾਨ 3.1 ਫ਼ੀ ਸਦ ਵਾਧਾ ਦਰ ਹਾਸਲ ਕੀਤੀ। ਰੁਜ਼ਗਾਰ ਖੇਤਰ ਤੋਂ ਬਾਅਦ ਆਰਥਿਕ ਮਾਹਰਾਂ ਦੀ ਭਵਿੱਖਬਾਣੀ ਜੀ.ਡੀ.ਪੀ. ਵਧਣ ਦੇ ਮਾਮਲੇ ਵਿਚ ਵੀ ਗਲਤ ਸਾਬਤ ਹੋਈ ਜੋ ਢਾਈ ਫ਼ੀ ਸਦ ਵਾਧੇ ਦੀ ਗੱਲ ਕਰ ਰਹੇ ਸਨ।
Next Story