Begin typing your search above and press return to search.

ਆਸਟ੍ਰੇਲੀਆ 'ਚ ਵਾਪਰਿਆ ਦਰਦਨਾਕ ਹਾਦਸਾ, ਬੱਚਿਆਂ ਸਣੇ 6 ਜਣੇ ਜਿੰਦਾ ਸੜੇ

ਰਸਲ ਆਈਲੈਂਡ: ਆਸਟ੍ਰੇਲੀਆ ਵਿਚ ਵਾਪਰੇ ਇਕ ਦਰਦਨਾਕ ਹਾਦਸੇ ਵਿਚ 6 ਜਣਿਆਂ ਦੀ ਮੌਤ ਹੋ ਗਈ। ਅਸਲ ਵਿਚ ਇਥੇ ਇਕ ਟਾਪੂ ਉਤੇ ਘਰ ਬਣਾ ਕੇ ਰਹਿ ਰਹੇ ਪਰਿਵਾਰ ਤੇ ਕਹਿਰ ਢਹਿ ਗਿਆ ਜਦੋਂ ਉਨ੍ਹਾਂ ਦੇ ਘਰ ਨੂੰ ਕਿਸੇ ਕਾਰਨ ਅੱਗ ਲੱਗ ਗਈ। ਇਸ ਘਟਨਾ ਵਿਚ ਪਿਤਾ ਸਣੇ 5 ਬੱਚੇ ਜਿਉਂਦੇ ਹੀ ਸੜ ਗਏ। ਇਨ੍ਹਾਂ ਵਿੱਚ 34 […]

ਆਸਟ੍ਰੇਲੀਆ ਚ ਵਾਪਰਿਆ ਦਰਦਨਾਕ ਹਾਦਸਾ, ਬੱਚਿਆਂ ਸਣੇ 6 ਜਣੇ ਜਿੰਦਾ ਸੜੇ

Editor (BS)By : Editor (BS)

  |  6 Aug 2023 4:59 AM GMT

  • whatsapp
  • Telegram
  • koo

ਰਸਲ ਆਈਲੈਂਡ: ਆਸਟ੍ਰੇਲੀਆ ਵਿਚ ਵਾਪਰੇ ਇਕ ਦਰਦਨਾਕ ਹਾਦਸੇ ਵਿਚ 6 ਜਣਿਆਂ ਦੀ ਮੌਤ ਹੋ ਗਈ। ਅਸਲ ਵਿਚ ਇਥੇ ਇਕ ਟਾਪੂ ਉਤੇ ਘਰ ਬਣਾ ਕੇ ਰਹਿ ਰਹੇ ਪਰਿਵਾਰ ਤੇ ਕਹਿਰ ਢਹਿ ਗਿਆ ਜਦੋਂ ਉਨ੍ਹਾਂ ਦੇ ਘਰ ਨੂੰ ਕਿਸੇ ਕਾਰਨ ਅੱਗ ਲੱਗ ਗਈ। ਇਸ ਘਟਨਾ ਵਿਚ ਪਿਤਾ ਸਣੇ 5 ਬੱਚੇ ਜਿਉਂਦੇ ਹੀ ਸੜ ਗਏ। ਇਨ੍ਹਾਂ ਵਿੱਚ 34 ਸਾਲਾ ਪੁਰਸ਼ ਅਤੇ 5 ਲੜਕੇ ਸ਼ਾਮਲ ਸਨ, ਜਿਨ੍ਹਾਂ ਦੀ ਉਮਰ 11 ਤੋਂ 3 ਸਾਲ ਦੇ ਵਿਚਕਾਰ ਸੀ। ਹਾਦਸੇ 'ਚ ਮਾਂ ਵਾਲ-ਵਾਲ ਬਚ ਗਈ। ਰਸਲ ਟਾਪੂ ਲਗਭਗ ਤਿੰਨ ਕਿਲੋਮੀਟਰ ਚੌੜਾ ਅਤੇ ਅੱਠ ਕਿਲੋਮੀਟਰ ਲੰਬਾ ਹੈ ਅਤੇ ਉੱਤਰੀ ਸਟ੍ਰੈਡਬ੍ਰੋਕ ਟਾਪੂ ਅਤੇ ਕੁਈਨਜ਼ਲੈਂਡ ਵਿਚਕਾਰ ਸਥਿਤ ਹੈ।

Next Story
ਤਾਜ਼ਾ ਖਬਰਾਂ
Share it