Begin typing your search above and press return to search.

ਇਸ ਦੇਸ਼ 'ਚ ਮਹਿਲਾਵਾਂ ਨਹੀਂ ਲਗਾ ਸਕਦੀਆਂ ਲਾਲ ਲਿਪਸਟਿਕ, ਵਾਲ ਕੱਟਣ ਲਈ ਵੀ ਸਖ਼ਤ ਨਿਯਮ

ਚੰਡੀਗੜ੍ਹ, ਪਰਦੀਪ ਸਿੰਘ: ਮਹਿਲਾਵਾਂ ਆਪਣੀ ਸੁੰਦਰਤਾ ਨੂੰ ਵਧਾਉਣ ਲਈ ਲਿਪਸਟਿਕ ਲਗਾਉਂਦੀਆਂ ਹਨ ਹਾਲਾਂਕਿ ਇਸ ਵਿੱਚ ਰੰਗਾਂ ਦੀ ਇੱਕ ਵਿਆਪਕ ਲੜੀ ਉਪਲਬਧ ਹੈ, ਪਰ ਲਾਲ ਰੰਗ ਵੱਖਰਾ ਹੈ। ਇਸ ਰੰਗ ਦੀ ਲਿਪਸਟਿਕ ਨਾਲ ਕਈ ਤਰ੍ਹਾਂ ਦੇ ਅਰਥ ਜੁੜੇ ਹੋਏ ਹਨ, ਮੁੱਖ ਹਨ ਸੰਵੇਦਨਾ ਅਤੇ ਆਤਮ-ਵਿਸ਼ਵਾਸ ਦੀ ਭਾਵਨਾ। ਇਹ ਮੰਨਿਆ ਜਾਂਦਾ ਹੈ ਕਿ ਲਾਲ ਲਿਪਸਟਿਕ ਲਗਾਉਣ ਨਾਲ […]

ਇਸ ਦੇਸ਼ ਚ ਮਹਿਲਾਵਾਂ ਨਹੀਂ ਲਗਾ ਸਕਦੀਆਂ ਲਾਲ ਲਿਪਸਟਿਕ, ਵਾਲ ਕੱਟਣ ਲਈ ਵੀ ਸਖ਼ਤ ਨਿਯਮ
X

Editor EditorBy : Editor Editor

  |  29 May 2024 9:35 AM IST

  • whatsapp
  • Telegram

ਚੰਡੀਗੜ੍ਹ, ਪਰਦੀਪ ਸਿੰਘ: ਮਹਿਲਾਵਾਂ ਆਪਣੀ ਸੁੰਦਰਤਾ ਨੂੰ ਵਧਾਉਣ ਲਈ ਲਿਪਸਟਿਕ ਲਗਾਉਂਦੀਆਂ ਹਨ ਹਾਲਾਂਕਿ ਇਸ ਵਿੱਚ ਰੰਗਾਂ ਦੀ ਇੱਕ ਵਿਆਪਕ ਲੜੀ ਉਪਲਬਧ ਹੈ, ਪਰ ਲਾਲ ਰੰਗ ਵੱਖਰਾ ਹੈ। ਇਸ ਰੰਗ ਦੀ ਲਿਪਸਟਿਕ ਨਾਲ ਕਈ ਤਰ੍ਹਾਂ ਦੇ ਅਰਥ ਜੁੜੇ ਹੋਏ ਹਨ, ਮੁੱਖ ਹਨ ਸੰਵੇਦਨਾ ਅਤੇ ਆਤਮ-ਵਿਸ਼ਵਾਸ ਦੀ ਭਾਵਨਾ। ਇਹ ਮੰਨਿਆ ਜਾਂਦਾ ਹੈ ਕਿ ਲਾਲ ਲਿਪਸਟਿਕ ਲਗਾਉਣ ਨਾਲ ਔਰਤ ਦੀ ਖਿੱਚ ਦੁੱਗਣੀ ਹੋ ਜਾਂਦੀ ਹੈ। ਹਾਲਾਂਕਿ, ਇੱਕ ਅਜਿਹਾ ਦੇਸ਼ ਹੈ ਜੋ ਇਸ ਆਕਰਸ਼ਕ ਬਿੰਦੂ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ। ਇਸੇ ਲਈ ਉੱਥੇ ਔਰਤਾਂ ਨੂੰ ਲਾਲ ਲਿਪਸਟਿਕ ਲਗਾਉਣ ਦੀ ਇਜਾਜ਼ਤ ਨਹੀਂ ਹੈ। ਅਤੇ ਜੇ ਉਹ ਕਰਦੀ ਹੈ, ਤਾਂ ਇਸ ਨੂੰ ਹਲਕੇ ਨਾਲ ਨਹੀਂ ਲਿਆ ਜਾਂਦਾ ਹੈ।

ਮਹਿਲਾਵਾਂ ਨੂੰ ਲੈ ਕੇ ਸਖ਼ਤ ਕਾਨੂੰਨ

ਦੁਨੀਆ ਦਾ ਇਕੋ ਦੇਸ਼ ਜਿੱਥੇ ਦੇ ਨਿਯਮ ਕਾਫ਼ੀ ਸਖਤ ਹਨ। ਨਾਰਥ ਕੋਰੀਆ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆ ਹੋਈਆ ਹਨ। ਹੁਣ ਉਥੋ ਦੀ ਸਰਕਾਰ ਨੇ ਲਿਪਸਟਿਕ ਲਗਾਉਣ ਉੱਤੇ ਰੋਕ ਲਗਾ ਦਿੱਤੀ ਹੈ। ਨਾਰਥ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਉਹ ਲਾਲ ਰੰਗ ਨੂੰ ਪੂੰਜੀਵਾਦ ਅਤੇ ਵਿਅਤਵਵਾਦ ਨਾਲ ਜੋੜ ਕੇ ਵੇਖਦਾ ਹੈ। ਇਸ ਲਈ ਲਾਲ ਲਿਪਸਟਿਕ ਉੱਤੇ ਰੋਕ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ: ਹਾਏ ਗਰਮੀ …ਦੇਸ਼ ਭਰ ‘ਚ ਤਾਪਮਾਨ 45 ਡਿਗਰੀ ਤੋਂ ਪਾਰ, ਸਿਹਤ ਵਿਭਾਗ ਨੇ ਲੋਕਾਂ ਨੂੰ ਕੀਤੀ ਅਪੀਲ

Next Story
ਤਾਜ਼ਾ ਖਬਰਾਂ
Share it