ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੋਟਾਂ ਕਿਥੇ ਬਣਨਗੀਆਂ ?
ਚੰਡੀਗੜ੍ਹ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਛੇਤੀ ਹੀ ਕਰਵਾਈਆਂ ਜਾਣਗੀਆਂ। ਇਸ ਲਈ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਨ੍ਹਾਂ ਵੋਟਾਂ ਲਈ ਕਈ ਨਿਯਮ ਬਣਾਏ ਗਏ ਹਨ। ਵੋਟਾਂ ਬਣਨ ਦਾ ਸਮਾਂ21 ਅਕਤੂਬਰ ਤੋਂ 15 ਨਵੰਬਰ 2023 ਤਕ ਕਿਥੇ ਬਣੇਗੀ ਵੋਟਪੇਂਡੂ-ਸ਼ਹਿਰੀ ਖੇਤਰਾਂ ਵਿਚ ਸਬੰਧਤ ਪਟਵਾਰੀਆਂ, ਸਰਕਾਰੀ ਸਕੂਲਾਂ-ਕਾਲਜਾਂ, ਸਰਕਾਰੀ ਮਹਿਕਮਿਆਂ ਦੇ ਹਰ ਦਫ਼ਤਰ ਵਿਚੋਂ […]

By : Editor (BS)
ਚੰਡੀਗੜ੍ਹ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਛੇਤੀ ਹੀ ਕਰਵਾਈਆਂ ਜਾਣਗੀਆਂ। ਇਸ ਲਈ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਨ੍ਹਾਂ ਵੋਟਾਂ ਲਈ ਕਈ ਨਿਯਮ ਬਣਾਏ ਗਏ ਹਨ।
ਵੋਟਾਂ ਬਣਨ ਦਾ ਸਮਾਂ
21 ਅਕਤੂਬਰ ਤੋਂ 15 ਨਵੰਬਰ 2023 ਤਕ
ਕਿਥੇ ਬਣੇਗੀ ਵੋਟ
ਪੇਂਡੂ-ਸ਼ਹਿਰੀ ਖੇਤਰਾਂ ਵਿਚ ਸਬੰਧਤ ਪਟਵਾਰੀਆਂ, ਸਰਕਾਰੀ ਸਕੂਲਾਂ-ਕਾਲਜਾਂ, ਸਰਕਾਰੀ ਮਹਿਕਮਿਆਂ ਦੇ ਹਰ ਦਫ਼ਤਰ ਵਿਚੋਂ ਫਾਰਮ ਪ੍ਰਾਪਤ ਕਰੋ
ਪੰਜਾਬ ਦੇ ਹਰ ਜਿਲ੍ਹੇ ਦੀ ਵੈਬਸਾਈਟ ਤੋਂ ਫਾਰਮ ਲਓ
ਕਿਸਦੀ ਬਣ ਸਕਦੀ ਹੈ ਵੋਟ
ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਾ
ਕੇਵਲ ਕੇਸਾਧਾਰੀ ਸਿੱਖ
ਮਾਸ ਅਤੇ ਸ਼ਰਾਬ ਪੀਣ ਵਾਲੇ ਦੀ ਵੋਟ ਨਹੀਂ ਬਣੇਗੀ
ਵੋਟ ਬਣਵਾਉਣ ਵਾਲੇ ਦੀ ਉਮਰ 21 ਸਾਲ ਹੋਵੇ


