Begin typing your search above and press return to search.

ਖੰਨਾ ’ਚ ਚਿੱਟਾ ਵਿਕਣ ਦੀ ਵੀਡੀਉ ਵਾਇਰਲ

ਖੰਨਾ, 15 ਸਤੰਬਰ (ਮਨਜੀਤ) : ਚਿੱਟਾ ਵਿਕਣ ਦੀ ਵੀਡੀਉ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵੀਡੀਉ ‘ਚ ਚਿੱਟਾ ਖਰੀਦ ਕੇ ਜਾ ਰਹੇ ਨੌਜਵਾਨ ਨੂੰ ਮੁਹੱਲਾ ਨਿਵਾਸੀਆਂ ਨੇ ਫੜ ਲਿਆ ਅਤੇ ਤਲਾਸ਼ੀ ਦੌਰਾਨ ਉਸਦੀ ਜੇਬ ਚੋ ਚਿੱਟੇ ਦੀਆਂ ਪੁੜੀਆਂ ਬਰਾਮਦ ਕਰਨ ਦਾ ਮੁਹੱਲਾ ਨਿਵਾਸੀਆਂ ਵੱਲੋਂ ਦਾਅਵਾ ਕੀਤਾ ਗਿਆ।ਇਸ ਵੀਡੀਓ ਨੇ ਪੁਲਿਸ ਦੀ ਕਾਰਜ ਸ਼ੈਲੀ ‘ਤੇ […]

ਖੰਨਾ ’ਚ ਚਿੱਟਾ ਵਿਕਣ ਦੀ ਵੀਡੀਉ ਵਾਇਰਲ
X

Hamdard Tv AdminBy : Hamdard Tv Admin

  |  15 Sept 2023 10:43 AM IST

  • whatsapp
  • Telegram


ਖੰਨਾ, 15 ਸਤੰਬਰ (ਮਨਜੀਤ) : ਚਿੱਟਾ ਵਿਕਣ ਦੀ ਵੀਡੀਉ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵੀਡੀਉ ‘ਚ ਚਿੱਟਾ ਖਰੀਦ ਕੇ ਜਾ ਰਹੇ ਨੌਜਵਾਨ ਨੂੰ ਮੁਹੱਲਾ ਨਿਵਾਸੀਆਂ ਨੇ ਫੜ ਲਿਆ ਅਤੇ ਤਲਾਸ਼ੀ ਦੌਰਾਨ ਉਸਦੀ ਜੇਬ ਚੋ ਚਿੱਟੇ ਦੀਆਂ ਪੁੜੀਆਂ ਬਰਾਮਦ ਕਰਨ ਦਾ ਮੁਹੱਲਾ ਨਿਵਾਸੀਆਂ ਵੱਲੋਂ ਦਾਅਵਾ ਕੀਤਾ ਗਿਆ।ਇਸ ਵੀਡੀਓ ਨੇ ਪੁਲਿਸ ਦੀ ਕਾਰਜ ਸ਼ੈਲੀ ‘ਤੇ ਸਵਾਲ ਖੜ੍ਹੇ ਕੀਤੇ ਹਨ।


ਜਾਣਕਾਰੀ ਦੇ ਅਨੁਸਾਰ ਮੀਟ ਮਾਰਕੀਟ ਦੇ ਲਾਗੇ ਚਿੱਟਾ ਵਿੱਕਣ ਕਰਕੇ ਲੋਕ ਪਰੇਸ਼ਾਨ ਹਨ। ਇਹ ਮੋਹੱਲਾ ਨਿਵਾਸੀਆਂ ਨੇ ਖੁਦ ਹੀ ਟ੍ਰੈਪ ਲਗਾਇਆ। ਗੁਰਵਾਰ ਨੂੰ ਜਦੋਂ ਇੱਕ ਨੌਜਵਾਨ ਫੜਿਆ ਗਿਆ ਤਾਂ ਚਿੱਟਾ ਖਰੀਦਣ ਲਈ ਮੀਟ ਮਾਰਕੀਟ ਕੋਲ ਆਇਆ ਤਾਂ ਉਸ ਨੂੰ ਫੜ ਲਿਆ। ਨਸ਼ੇੜੀ ਦੀ ਜੇਬ ਵਿੱਚੋ ਚਿੱਟੇ ਦੀ ਪੁੜੀ ਮਿਲੀ। ਬਾਅਦ ਵਿੱਚ ਇਹ ਪੁਲਿਸ ਦੇ ਹਵਾਲੇ ਨੂੰ ਕੀਤਾ ਗਿਆ।

Next Story
ਤਾਜ਼ਾ ਖਬਰਾਂ
Share it