Begin typing your search above and press return to search.

ਕਦੇ ਨਹੀਂ ਭੁੱਲਣਾ ਨੁਸਰਤ ਫਤਿਹ ਅਲੀ ਖ਼ਾਨ

ਸੂਫੀ ਸੰਗੀਤ ਉਸਤਾਦ ਨੁਸਰਤ ਫਤਿਹ ਅਲੀ ਖਾਨ ਤੋਂ ਬਿਨਾਂ ਸੰਗੀਤ ਅਧੂਰਾ ਹੈ। ਇਸ ਮਹਾਨ ਸ਼ਖਸੀਅਤ ਦਾ ਜਨਮ 13 ਅਕਤੂਬਰ 1948 ਨੂੰ ਲਹਿੰਦੇ ਪੰਜਾਬ ਦੇ ਲਾਇਲਪੁਰ ਹੁਣ ਫ਼ੈਸਲਾਬਾਦ ਵਿੱਚ ਹੋਇਆ। ਨੁਸਰਤ ਦੇ ਪਿਤਾ ਫਤਿਹ ਅਲੀ ਖਾਨ ਵੀ ਇੱਕ ਸਫਲ ਗਾਇਕ ਸਨ। ਨੁਸਰਤ ਦੀ ਗਾਇਕੀ 'ਚ ਪਿਤਾ ਦੀ ਛਾਪ ਸਾਫ ਦਿਖਾਈ ਦਿੰਦੀ ਹੈ।

ਕਦੇ ਨਹੀਂ ਭੁੱਲਣਾ ਨੁਸਰਤ ਫਤਿਹ ਅਲੀ ਖ਼ਾਨ
X

Dr. Pardeep singhBy : Dr. Pardeep singh

  |  13 Jun 2024 6:49 AM GMT

  • whatsapp
  • Telegram





Next Story
ਤਾਜ਼ਾ ਖਬਰਾਂ
Share it