Begin typing your search above and press return to search.

ਦੋ ਭਰਾਵਾਂ ਨੂੰ ਟਰੈਕਟਰ ਟਰਾਲੀ ਨੇ ਦਰੜਿਆ, ਇੱਕ ਦੀ ਮੌਤ

ਤਰਨਤਾਰਨ, 11 ਅਕਤੂਬਰ, ਨਿਰਮਲ : ਤਰਨਤਾਰਨ ਸਦਰ ਦੇ ਏਰੀਆਮ ਵਿਚ ਪੈਂਦੇ ਨੈਸ਼ਨਲ ਹਾਈਵੇ ’ਤੇ ਮੋਟਰ ਸਾਈਕਲ ਸਵਾਰ ਦੋ ਭਰਾਵਾਂ ਨੂੰ ਟਰੈਕਟਰ ਟਰਾਲੀ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਇੱਕ ਭਰਾ ਦੀ ਮੌਤ ਹੋ ਗਈ। ਜਦ ਕਿ ਦੂਜੇ ਦਾ ਇਲਾਜ ਚਲ ਰਿਹਾ ਹੈ। ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਰਨਤਾਰਨ ਦੀ ਪੁਲਿਸ ਨੇ ਪਹੁੰਚ ਕੇ […]

ਦੋ ਭਰਾਵਾਂ ਨੂੰ ਟਰੈਕਟਰ ਟਰਾਲੀ ਨੇ ਦਰੜਿਆ, ਇੱਕ ਦੀ ਮੌਤ
X

Hamdard Tv AdminBy : Hamdard Tv Admin

  |  11 Oct 2023 9:07 AM IST

  • whatsapp
  • Telegram


ਤਰਨਤਾਰਨ, 11 ਅਕਤੂਬਰ, ਨਿਰਮਲ : ਤਰਨਤਾਰਨ ਸਦਰ ਦੇ ਏਰੀਆਮ ਵਿਚ ਪੈਂਦੇ ਨੈਸ਼ਨਲ ਹਾਈਵੇ ’ਤੇ ਮੋਟਰ ਸਾਈਕਲ ਸਵਾਰ ਦੋ ਭਰਾਵਾਂ ਨੂੰ ਟਰੈਕਟਰ ਟਰਾਲੀ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਇੱਕ ਭਰਾ ਦੀ ਮੌਤ ਹੋ ਗਈ। ਜਦ ਕਿ ਦੂਜੇ ਦਾ ਇਲਾਜ ਚਲ ਰਿਹਾ ਹੈ। ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਰਨਤਾਰਨ ਦੀ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਟਰੈਕਟਰ ਟਰਾਲੀ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ।

Next Story
ਤਾਜ਼ਾ ਖਬਰਾਂ
Share it