ਬਰਨਾਲਾ ਵਿਚ ਪੁਲਿਸ ਮੁਲਾਜ਼ਮ ਦਾ ਕਤਲ ਕਰਨ ਵਾਲੇ ਕਾਬੂ
ਬਰਨਾਲਾ : ਬੀਤੇ ਦਿਨੀ ਇਕ ਚਿਕਨ ਦੀ ਦੁਕਾਨ ਨੇ ਕੁੱਝ ਕਬੱਡੀ ਖਿਡਾਰੀਆਂ ਵਲੋਂ ਕਿਸੇ ਗਲ ਨੂੰ ਲੈ ਕੇ ਪੰਜਾਬ ਪੁਲਿਸ ਦੇ ਹੌਲਦਾਰ ਦਾ ਕੁੱਟਕੱਟ ਕੇ ਕਤਲ ਕਰ ਦਿੱਤਾ ਸੀ । ਹੁਣ ਖ਼ਬਰ ਆਈ ਹੈ ਕਿ ਪੰਜਾਬ ਪੁਲਿਸ ਨੇ ਹੈਡ ਕਾਂਸਟੇਬਲ ਦਾ ਕਤਲ ਕਰਨ ਵਾਲੇ ਕਬੱਡੀ ਖਿਡਾਰੀ ਗ੍ਰਿਫਤਾਰ ਕਰ ਲਏ ਹਨ। ਮੁੱਖ ਮੁਲਜ਼ਮ ਪਰਮਜੀਤ ਸਿੰਘ ਪੰਮਾ […]
By : Editor (BS)
ਬਰਨਾਲਾ : ਬੀਤੇ ਦਿਨੀ ਇਕ ਚਿਕਨ ਦੀ ਦੁਕਾਨ ਨੇ ਕੁੱਝ ਕਬੱਡੀ ਖਿਡਾਰੀਆਂ ਵਲੋਂ ਕਿਸੇ ਗਲ ਨੂੰ ਲੈ ਕੇ ਪੰਜਾਬ ਪੁਲਿਸ ਦੇ ਹੌਲਦਾਰ ਦਾ ਕੁੱਟਕੱਟ ਕੇ ਕਤਲ ਕਰ ਦਿੱਤਾ ਸੀ । ਹੁਣ ਖ਼ਬਰ ਆਈ ਹੈ ਕਿ ਪੰਜਾਬ ਪੁਲਿਸ ਨੇ ਹੈਡ ਕਾਂਸਟੇਬਲ ਦਾ ਕਤਲ ਕਰਨ ਵਾਲੇ ਕਬੱਡੀ ਖਿਡਾਰੀ ਗ੍ਰਿਫਤਾਰ ਕਰ ਲਏ ਹਨ। ਮੁੱਖ ਮੁਲਜ਼ਮ ਪਰਮਜੀਤ ਸਿੰਘ ਪੰਮਾ ਵੀ ਫੜਿਆ ਗਿਆ ਹੈ।
.@BarnalaPolice has arrested all 4 accused involved in the killing of HC Darshan Singh after a brief encounter in which one of the accused got injured
— DGP Punjab Police (@DGPPunjabPolice) October 24, 2023
1 pistol & 2 live cartridges have been recovered from the accused (1/2) pic.twitter.com/XwDsfEfebz