Begin typing your search above and press return to search.

ਐਕਟੀਵਾ ਦਾ ਤਾਲਾ ਤੋੜਦੇ ਰੰਗੇ ਹੱਥੀਂ ਫੜਿਆ ਚੋਰ

ਅੰਮ੍ਰਿਤਸਰ, 9 ਸਤੰਬਰ (ਹਿਮਾਂਸ਼ੂ ਸ਼ਰਮਾ/ ਮਨਜੀਤ) : ਦੁਕਾਨ ਦੇ ਬਾਹਰ ਖੜੀ ਐਕਟਿਵਾ ਦਾ ਤਾਲਾ ਤੋੜਦੇ ਚੋਰ ਨੂੰ ਲੋਕਾਂ ਨੇ ਰੰਗੇ ਹੱਥੀ ਕਾਬੂ ਕਰ ਲਿਆ। ਚੋਰ ਨੂੰ ਖੰਭੇ ਨਾਲ ਬੰਨ੍ਹ ਕੇ ਲੋਕਾਂ ਨੇ ਜੰਮਕੇ ਛਿੱਤਰ ਪਰੇਡ ਕੀਤੀ। ਜਿਸ ਤੋਂ ਬਾਅਦ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਥੇ ਹੀ ਚੋਰ ਦੇ ਵੱਲੋਂ ਆਪਣਾ ਜ਼ੁਰਮ ਵੀ ਕਬੂਲਿਆ […]

ਐਕਟੀਵਾ ਦਾ ਤਾਲਾ ਤੋੜਦੇ ਰੰਗੇ ਹੱਥੀਂ ਫੜਿਆ ਚੋਰ

Editor (BS)By : Editor (BS)

  |  9 Sep 2023 6:25 AM GMT

  • whatsapp
  • Telegram
  • koo

ਅੰਮ੍ਰਿਤਸਰ, 9 ਸਤੰਬਰ (ਹਿਮਾਂਸ਼ੂ ਸ਼ਰਮਾ/ ਮਨਜੀਤ) : ਦੁਕਾਨ ਦੇ ਬਾਹਰ ਖੜੀ ਐਕਟਿਵਾ ਦਾ ਤਾਲਾ ਤੋੜਦੇ ਚੋਰ ਨੂੰ ਲੋਕਾਂ ਨੇ ਰੰਗੇ ਹੱਥੀ ਕਾਬੂ ਕਰ ਲਿਆ। ਚੋਰ ਨੂੰ ਖੰਭੇ ਨਾਲ ਬੰਨ੍ਹ ਕੇ ਲੋਕਾਂ ਨੇ ਜੰਮਕੇ ਛਿੱਤਰ ਪਰੇਡ ਕੀਤੀ। ਜਿਸ ਤੋਂ ਬਾਅਦ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਉਥੇ ਹੀ ਚੋਰ ਦੇ ਵੱਲੋਂ ਆਪਣਾ ਜ਼ੁਰਮ ਵੀ ਕਬੂਲਿਆ ਗਿਆ ਹੈ। ਅੰਮ੍ਰਿਤਸਰ ਵਿਚ ਕਟਰਾ ਕਰਮ ਸਿੰਘ ਚੌਕ ਵਿੱਚ ਦੁਕਾਨ ਦੇ ਬਾਹਰ ਖੜ੍ਹੀ ਐਕਟਿਵਾ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।

ਇਸ ਚੋਰ ਵਲੌ ਐਕਟਿਵਾ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ । ਚੋਰ ਨੂੰ ਖੰਭੇ ਨਾਲ ਬੰਨ੍ਹ ਕੇ ਲੋਕਾਂ ਨੇ ਜੰਮਕੇ ਛਿੱਤਰ ਪਰੇਡ ਕੀਤੀ।

ਜਿਸ ਤੋਂ ਬਾਅਦ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਥੇ ਹੀ ਚੋਰ ਦੇ ਵੱਲੋਂ ਆਪਣਾ ਜ਼ੁਰਮ ਵੀ ਕਬੂਲਿਆ ਗਿਆ ਹੈ। ਦੁਕਾਨਦਾਰਾ ਨੇ ਕਿਹਾ ਚੋਰਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।

Next Story
ਤਾਜ਼ਾ ਖਬਰਾਂ
Share it