Begin typing your search above and press return to search.

ਮਹਿਲਾ ਨੇ ਦਿਵਿਆਂਗ ਬੇਟੇ ਨੂੰ ਮਗਰਮੱਛ ਵਾਲੀ ਨਦੀਂ ਵਿੱਚ ਸੁੱਟਿਆ, ਦੂਜੇ ਦਿਨ ਮਿਲੀ ਲਾਸ਼

ਕਰਨਾਟਕ, 6 ਮਈ, ਪਰਦੀਪ ਸਿੰਘ :- ਕਰਨਾਟਕ ਦੀ 32 ਸਾਲਾਂ ਮਹਿਲਾ ਨੇ ਆਪਣੇ ਪਤੀ ਨਾਲ ਲੜਨ ਤੋਂ ਬਾਅਦ ਆਪਣੇ 6 ਸਾਲਾਂ ਬੱਚੇ ਨੂੰ ਮੱਗਰਮੱਛ ਵਾਲੀ ਨਦੀ ਵਿੱਚ ਸੁੱਟ ਆਈ। ਦੂਜੇ ਦਿਨ ਬੱਚੇ ਦੀ ਲਾਸ਼ ਮਿਲੀ। ਪੁਲਿਸ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਮਹਿਲਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਗੂੰਗਾ ਸੀ ਜਿਸ ਕਰਕੇ […]

ਮਹਿਲਾ ਨੇ ਦਿਵਿਆਂਗ ਬੇਟੇ ਨੂੰ ਮਗਰਮੱਛ ਵਾਲੀ ਨਦੀਂ ਵਿੱਚ ਸੁੱਟਿਆ, ਦੂਜੇ ਦਿਨ ਮਿਲੀ ਲਾਸ਼

Editor EditorBy : Editor Editor

  |  6 May 2024 3:03 AM GMT

  • whatsapp
  • Telegram

ਕਰਨਾਟਕ, 6 ਮਈ, ਪਰਦੀਪ ਸਿੰਘ :- ਕਰਨਾਟਕ ਦੀ 32 ਸਾਲਾਂ ਮਹਿਲਾ ਨੇ ਆਪਣੇ ਪਤੀ ਨਾਲ ਲੜਨ ਤੋਂ ਬਾਅਦ ਆਪਣੇ 6 ਸਾਲਾਂ ਬੱਚੇ ਨੂੰ ਮੱਗਰਮੱਛ ਵਾਲੀ ਨਦੀ ਵਿੱਚ ਸੁੱਟ ਆਈ। ਦੂਜੇ ਦਿਨ ਬੱਚੇ ਦੀ ਲਾਸ਼ ਮਿਲੀ। ਪੁਲਿਸ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਮਹਿਲਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਗੂੰਗਾ ਸੀ ਜਿਸ ਕਰਕੇ ਪਤੀ ਹਰ ਰੋਜ਼ ਝਗੜਾ ਕਰਦਾ ਸੀ ਕਿ ਤੂੰ ਗੂੰਗੇ ਬੱਚੇ ਨੂੰ ਜਨਮ ਦਿੱਤਾ ਹੈ।
ਮਹਿਲਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਅਤੇ ਘਰ ਦਾ ਗੁਜ਼ਾਰਾ ਕਰਦੀ ਸੀ। ਉਨ੍ਹਾਂਦਾ ਕਹਿਣਾ ਹਕਿ ਮੇਰਾ ਪਤੀ ਰਵੀ ਕੁਮਾਰ ਨਾਲ ਹੋਰ ਰੋਜ਼ ਝਗੜਾ ਹੁੰਦਾ ਸੀ ਜਿਸਤੋਂ ਤੰਗ ਹੋ ਕੇ ਮੈਂ ਬੱਚੇ ਨੂੰ ਹੀ ਮੱਗਰਮੱਛ ਵਾਲੀ ਨਦੀ ਵਿੱਚ ਸੁੱਟ ਆਈ ਸੀ ਪਰ ਦੂਜੇ ਦਿਨ ਬੱਚੇ ਦੀ ਲਾਸ਼ ਮਿਲ ਗਈ।

ਇਸ ਘਟਨਾ ਦੀ ਜਾਣਕਾਰੀ ਗੁਆਂਢੀਆਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਸੂਚਨਾ ਮਿਲਦੇ ਸਾਰ ਹੀ ਮੌਕੇ ਉੱਤੇ ਪਹੁੰਚ ਗਈ ਅਤੇ ਲੋਕਾਂ ਦੇ ਬਿਆਨ ਦਰਜ ਕੀਤੇ ਅਤੇ ਮਾਮਲਾ ਦਰਜ ਕਰ ਲਿਆ। ਪੁਲਿਸ ਦਾ ਕਹਿਣਾ ਹ ਕਿ ਬੱਚੇ ਦਾ ਪੋਸਟਮਾਰਟ ਕਰਵਾ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਤੀ-ਪਤਨੀ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ:-

ਉੱਤਰਾਖੰਡ ਦੇ ਜੰਗਲ ਵਿੱਚ ਭਿਆਨਕ ਅੱਗ ਲੱਗੀ ਹੈ। ਹੁਣ ਇਹ ਅੱਗ 1144 ਹੈਕਟੇਅਰ ਵਿੱਚ ਫੈਲ ਚੁੱਕੀ ਹੈ। ਹੁਣ ਤੱਕ ਇੱਥੇ 900 ਤੋਂ ਵਧੇਰੇ ਘਟਨਾਵਾਂ ਵਾਪਰ ਚੁੱਕੀਆ ਹਨ। ਘਟਨਾਵਾਂ ਵਿੱਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ 350 ਤੋਂ ਵਧੇਰੇ ਕੇਸ ਦਰਜ ਹਨ।
ਕੇਸਾਂ ਵਿਚੋਂ 61 ਕੇਸ ਇਵੇਂ ਦੇ ਹਨ ਜਿਨ੍ਹਾਂ ਵਿੱਚ ਲੋਕਾਂ ਦੇ ਨਾਮਜ਼ਦ ਵੀ ਕੀਤੇ ਗਏ ਹਨ।ਉੱਤਰਾਂਖੰਡ ਵਿੱਚ ਗੜ੍ਹਵਾਲ ਹੋ ਜਾਂ ਕੁਮਾਓ ਜੰਗਲਾਂ ਦੀ ਅੱਗ ਹਰ ਥਾਂ ਉੱਤੇ ਫੈਲ ਚੁੱਕੀ ਭਾਵੇ ਪਹਾੜੀ ਖੇਤਰ ਹੋਵੇ ਜਾਂ ਸੜਕਾਂ ਦੇ ਕਿਨਾਰੇ ਉੱਤੇ ਅੱਗ ਲੱਗੀ ਹੋਈ ਹੈ।ਉੱਤਰਖੰਡ ਦੇ ਨਿਵਾਸੀ ਨਾਗੇਂਦਰ ਦਾ ਕਹਿਣਾ ਹੈ ਕਿ ਜੰਗਲਾਂ ਵਿੱਚ ਚੀਡ ਦੇ ਦਰਖਤ ਹਨ ਜਿਸ ਕਰਕੇ ਅੱਗ ਜਲਦੀ ਫੈਲਦੀ ਹੈ।

Next Story
ਤਾਜ਼ਾ ਖਬਰਾਂ
Share it