Begin typing your search above and press return to search.

ਤਰਨ ਤਾਰਨ ਦੇ SSP ਨੂੰ 'ਆਪ' ਵਿਧਾਇਕ ਨਾਲ ਖਹਿਬਾਜ਼ੀ ਪਈ ਮਹਿੰਗੀ

ਤਰਨ ਤਾਰਨ : ਤਰਨਤਾਰਨ ਦੇ ਐਸਐਸਪੀ ਗੁਰਮੀਤ ਚੌਹਾਨ ਨੂੰ ਖਡੂਰ ਸਾਹਿਬ ਤੋਂ 'ਆਪ' ਵਿਧਾਇਕ ਮਨਜਿੰਦਰ ਲਾਲਪੁਰਾ ਨਾਲ ਝਗੜਾ ਮਹਿੰਗਾ ਪਿਆ। ਵਿਧਾਇਕ ਦੀ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਸਰਕਾਰ ਨੇ ਗੁਰਮੀਤ ਚੌਹਾਨ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ 'ਤੇ ਅਸ਼ਵਨੀ ਕਪੂਰ ਨੂੰ ਤਰਨਤਾਰਨ ਦਾ ਨਵਾਂ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ। ਫਿਲਹਾਲ ਗੁਰਮੀਤ ਚੌਹਾਨ ਨੂੰ ਨਵੀਂ […]

ਤਰਨ ਤਾਰਨ ਦੇ SSP ਨੂੰ ਆਪ ਵਿਧਾਇਕ ਨਾਲ ਖਹਿਬਾਜ਼ੀ ਪਈ ਮਹਿੰਗੀ
X

Editor (BS)By : Editor (BS)

  |  28 Sept 2023 1:45 PM IST

  • whatsapp
  • Telegram

ਤਰਨ ਤਾਰਨ : ਤਰਨਤਾਰਨ ਦੇ ਐਸਐਸਪੀ ਗੁਰਮੀਤ ਚੌਹਾਨ ਨੂੰ ਖਡੂਰ ਸਾਹਿਬ ਤੋਂ 'ਆਪ' ਵਿਧਾਇਕ ਮਨਜਿੰਦਰ ਲਾਲਪੁਰਾ ਨਾਲ ਝਗੜਾ ਮਹਿੰਗਾ ਪਿਆ। ਵਿਧਾਇਕ ਦੀ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਸਰਕਾਰ ਨੇ ਗੁਰਮੀਤ ਚੌਹਾਨ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ 'ਤੇ ਅਸ਼ਵਨੀ ਕਪੂਰ ਨੂੰ ਤਰਨਤਾਰਨ ਦਾ ਨਵਾਂ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ। ਫਿਲਹਾਲ ਗੁਰਮੀਤ ਚੌਹਾਨ ਨੂੰ ਨਵੀਂ ਤਾਇਨਾਤੀ ਨਹੀਂ ਦਿੱਤੀ ਗਈ ਹੈ।

Next Story
ਤਾਜ਼ਾ ਖਬਰਾਂ
Share it