ਵਟਸਐਪ ਦਾ ਖਾਸ ਫੀਚਰ ਹੁਣ ਗੂਗਲ ਮੈਪਸ 'ਚ
ਨਵੀਂ ਦਿੱਲੀ : ਵਟਸਐਪ ਦੇ ਰੀਅਲ ਟਾਈਮ ਲੋਕੇਸ਼ਨ ਸ਼ੇਅਰਿੰਗ ਫੀਚਰ ਨੂੰ ਗੂਗਲ ਮੈਪਸ 'ਚ ਜੋੜਿਆ ਗਿਆ ਹੈ। ਇਸ ਫੀਚਰ ਦੀ ਵਰਤੋਂ ਕਰ ਕੇ ਯੂਜ਼ਰ ਆਪਣੀ ਮੌਜੂਦਾ ਲੋਕੇਸ਼ਨ ਸ਼ੇਅਰ ਕਰ ਸਕਣਗੇ। ਐਂਡ੍ਰਾਇਡ ਯੂਜ਼ਰਸ ਨੂੰ ਗੂਗਲ ਮੈਪਸ 'ਚ ਇਹ ਫੀਚਰ ਮਿਲਣਾ ਸ਼ੁਰੂ ਹੋ ਗਿਆ ਹੈ। ਗੂਗਲ ਮੈਪਸ ਦੇ ਇਸ ਫੀਚਰ ਤੋਂ ਕਰੋੜਾਂ ਐਂਡ੍ਰਾਇਡ ਯੂਜ਼ਰਸ ਨੂੰ ਫਾਇਦਾ ਹੋਵੇਗਾ। […]
By : Editor (BS)
ਨਵੀਂ ਦਿੱਲੀ : ਵਟਸਐਪ ਦੇ ਰੀਅਲ ਟਾਈਮ ਲੋਕੇਸ਼ਨ ਸ਼ੇਅਰਿੰਗ ਫੀਚਰ ਨੂੰ ਗੂਗਲ ਮੈਪਸ 'ਚ ਜੋੜਿਆ ਗਿਆ ਹੈ। ਇਸ ਫੀਚਰ ਦੀ ਵਰਤੋਂ ਕਰ ਕੇ ਯੂਜ਼ਰ ਆਪਣੀ ਮੌਜੂਦਾ ਲੋਕੇਸ਼ਨ ਸ਼ੇਅਰ ਕਰ ਸਕਣਗੇ। ਐਂਡ੍ਰਾਇਡ ਯੂਜ਼ਰਸ ਨੂੰ ਗੂਗਲ ਮੈਪਸ 'ਚ ਇਹ ਫੀਚਰ ਮਿਲਣਾ ਸ਼ੁਰੂ ਹੋ ਗਿਆ ਹੈ। ਗੂਗਲ ਮੈਪਸ ਦੇ ਇਸ ਫੀਚਰ ਤੋਂ ਕਰੋੜਾਂ ਐਂਡ੍ਰਾਇਡ ਯੂਜ਼ਰਸ ਨੂੰ ਫਾਇਦਾ ਹੋਵੇਗਾ। ਵਟਸਐਪ ਦੇ ਜ਼ਰੀਏ, ਉਪਭੋਗਤਾ ਸਿਰਫ ਸੀਮਤ ਸਮੇਂ ਲਈ ਆਪਣੀ ਮੌਜੂਦਾ ਸਥਿਤੀ ਨੂੰ ਸਾਂਝਾ ਕਰਨ ਦੇ ਯੋਗ ਹਨ। ਗੂਗਲ ਦੇ ਇਸ ਫੀਚਰ ਦਾ ਇਸਤੇਮਾਲ ਕਰਨ ਲਈ ਐਂਡ੍ਰਾਇਡ ਯੂਜ਼ਰਸ ਨੂੰ ਕਿਸੇ ਹੋਰ ਐਪ 'ਤੇ ਨਿਰਭਰ ਨਹੀਂ ਹੋਣਾ ਪਵੇਗਾ, ਉਹ ਗੂਗਲ ਮੈਪਸ ਦੀ ਵਰਤੋਂ ਕਰਕੇ ਲੋਕੇਸ਼ਨ ਸ਼ੇਅਰ ਕਰ ਸਕਣਗੇ।