Begin typing your search above and press return to search.

ਪਟਿਆਲਾ : ਸਾਬਕਾ ਬੈਂਕ ਮੈਨੇਜਰ ਦੇ ਕਤਲ ਦੀ ਸੁਲਝੀ ਗੁੱਥੀ, ਹੈਰਾਨ ਕਰ ਦਵੇਗਾ ਕਾਰਨ

ਪਟਿਆਲਾ : ਹਾਲੇ 2 ਦਿਨ ਪਹਿਲਾਂ ਹੀ ਪਟਿਆਲਾ ਵਿਖੇ ਸਵੇਰ ਦੀ ਸੈਰ ਨੂੰ ਨਿਕਲੇ ਬੈਂਕ ਮੈਨੇਜਰ ਦਾ ਕਿਸੇ ਨੇ 32 ਬੋਰ ਦੀ ਪਿਸਤੌਲ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਹੁਣ ਖੁਲਾਸਾ ਇਹ ਹੋਇਆ ਹੈ ਕਿ ਕਤਲ ਮੈਨੇਜਰ ਬਲਬੀਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਆਪਣੇ ਆਸ਼ਕ ਨਾਲ ਮਿਲ ਕੇ ਕੀਤਾ ਸੀ। ਇਹ ਕਤਲ […]

ਪਟਿਆਲਾ : ਸਾਬਕਾ ਬੈਂਕ ਮੈਨੇਜਰ ਦੇ ਕਤਲ ਦੀ ਸੁਲਝੀ ਗੁੱਥੀ, ਹੈਰਾਨ ਕਰ ਦਵੇਗਾ ਕਾਰਨ
X

Editor (BS)By : Editor (BS)

  |  21 Oct 2023 9:47 AM IST

  • whatsapp
  • Telegram

ਪਟਿਆਲਾ : ਹਾਲੇ 2 ਦਿਨ ਪਹਿਲਾਂ ਹੀ ਪਟਿਆਲਾ ਵਿਖੇ ਸਵੇਰ ਦੀ ਸੈਰ ਨੂੰ ਨਿਕਲੇ ਬੈਂਕ ਮੈਨੇਜਰ ਦਾ ਕਿਸੇ ਨੇ 32 ਬੋਰ ਦੀ ਪਿਸਤੌਲ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਹੁਣ ਖੁਲਾਸਾ ਇਹ ਹੋਇਆ ਹੈ ਕਿ ਕਤਲ ਮੈਨੇਜਰ ਬਲਬੀਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਆਪਣੇ ਆਸ਼ਕ ਨਾਲ ਮਿਲ ਕੇ ਕੀਤਾ ਸੀ। ਇਹ ਕਤਲ ਜਾਇਜਾਦ ਖਾਤਰ ਕੀਤਾ ਗਿਆ ਸੀ, ਇਹ ਵੀ ਦਸ ਦਈਏ ਕਿ ਸਾਬਕਾ ਬੈਂਕ ਮੈਨੇਜਰ ਦਾ ਇਹ ਦੂਜਾ ਵਿਆਹ ਸੀ, ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮੁੱਖ ਦੋਸ਼ੀ ਗੁਰਬਖ਼ਸ਼ ਸਿੰਘ ਵੀ ਕਾਬੂ ਕਰ ਲਿਆ ਗਿਆ ਹੈ ਅਤੇ ਕਤਲ ਲਈ ਵਰਤਿਆ ਹਥਿਆਰ ਵੀ ਬਰਾਮਦ ਹੋ ਚੁੱਕਾ ਹੈ।

Next Story
ਤਾਜ਼ਾ ਖਬਰਾਂ
Share it