ਪੰਜਾਬ ਸਰਕਾਰ ਨੇ ਕੇਂਦਰ ਅੱਗੇ ਰੱਖੀ ਮੰਗ
ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੇ ਹੱਕ ਲਈ ਮੋਦੀ ਸਰਕਾਰ ਅੱਗੇ ਮੰਗ ਰਖੀ ਹੈ। ਇਸ ਅਨੁਸਾਰ :ਅਗਲੇ ਸੀਜ਼ਨ ਲਈ ਝੋਨੇ ਦਾ ਭਾਅ 3284 ਰੁਪਏ ਦੇਣ ਦੀ ਕੀਤੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਭੇਜੀ ਤਜ਼ਵੀਜ ਸਾਉਣੀ 2024-25 ਦੀਆਂ ਫਸਲਾਂ ਦੇ MSP ਨਿਰਧਾਰਨ ਲਈ ਭੇਜੀ ਤਜ਼ਵੀਜ ਕਪਾਹ ਤੇ 10767 […]
By : Editor (BS)
ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੇ ਹੱਕ ਲਈ ਮੋਦੀ ਸਰਕਾਰ ਅੱਗੇ ਮੰਗ ਰਖੀ ਹੈ। ਇਸ ਅਨੁਸਾਰ :
ਅਗਲੇ ਸੀਜ਼ਨ ਲਈ ਝੋਨੇ ਦਾ ਭਾਅ 3284 ਰੁਪਏ ਦੇਣ ਦੀ ਕੀਤੀ ਮੰਗ
ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਭੇਜੀ ਤਜ਼ਵੀਜ
ਸਾਉਣੀ 2024-25 ਦੀਆਂ ਫਸਲਾਂ ਦੇ MSP ਨਿਰਧਾਰਨ ਲਈ ਭੇਜੀ ਤਜ਼ਵੀਜ
ਕਪਾਹ ਤੇ 10767 ਰੁਪਏ MSP ਦੇਣ ਦੀ ਕੀਤੀ ਮੰਗ
ਪੰਜਾਬ ਸਰਕਾਰ ਵੱਲੋਂ ਸਾਉਣੀ 2024-25 ਦੀਆਂ ਫਸਲਾਂ 'ਤੇ MSP ਦੀ ਤਜ਼ਵੀਜ
ਫ਼ਸਲ. ਰੁਪਏ/ ਕੁਇੰਟਲ
ਝੋਨਾ 3284
ਮੱਕੀ 2975
ਕਪਾਹ 10767
ਮੂੰਗ 11555
ਮਾਂਹ 9385
ਅਰਹਰ 9450
ਮੂੰਗਫਲੀ 8610
ਸਨਾਤਨ ਦੇ ਵਿਰੋਧੀਆਂ ਦੇ ਚਿਹਰੇ ਪਛਾਣੋ – ਬੀਜੇਪੀ
ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਸੱਦੇ ਨੂੰ ਠੁਕਰਾਉਣ ‘ਤੇ ਭਾਜਪਾ ਨੇ ਵਿਰੋਧੀ ਪਾਰਟੀਆਂ ‘ਤੇ ਤਿੱਖੀ ਚੁਟਕੀ ਲਈ ਹੈ। ਭਾਜਪਾ ਨੇ ਇੱਕ ਪੋਸਟਰ ਜਾਰੀ ਕੀਤਾ ਹੈ ਜਿਸ ਵਿੱਚ ਕਾਂਗਰਸ ਆਗੂ ਸੋਨੀਆ ਗਾਂਧੀ, ਮੱਲਿਕਾਰਜੁਨ ਖੜਗੇ, ਅਧੀਰ ਰੰਜਨ ਚੌਧਰੀ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਪੋਸਟਰ ‘ਚ ਅਖਿਲੇਸ਼ ਯਾਦਵ, ਸੀਤਾਰਾਮ ਯੇਚੁਰੀ ਅਤੇ ਮਮਤਾ ਬੈਨਰਜੀ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਪੋਸਟਰ ਜਾਰੀ ਕਰਦੇ ਹੋਏ ਬੀਜੇਪੀ ਨੇ ਲਿਖਿਆ: “ਸਨਾਤਨ ਵਿਰੋਧੀਆਂ ਦੇ ਚਿਹਰਿਆਂ ਨੂੰ ਪਛਾਣੋ ਜਿਨ੍ਹਾਂ ਨੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਸੱਦੇ ਨੂੰ ਠੁਕਰਾ ਦਿੱਤਾ ਸੀ। ਸਨਾਤਨ-ਵਿਰੋਧੀ ਗਠਜੋੜ।”
ਕਾਂਗਰਸ ਨੇ ਕੀ ਕਿਹਾ?
ਪਿਛਲੇ ਮਹੀਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਅਤੇ ਕਾਂਗਰਸ ਸੰਸਦੀ ਦਲ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਲਈ ਰਾਮ ਜਨਮ ਭੂਮੀ ਟਰੱਸਟ ਵੱਲੋਂ ਸੱਦਾ ਮਿਲਿਆ ਸੀ। ਹਾਲਾਂਕਿ, ਕਾਂਗਰਸ ਨੇ ਕਿਹਾ ਕਿ 2019 ਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਸਵੀਕਾਰ ਕਰਦੇ ਹੋਏ ਅਤੇ ਲੋਕਾਂ ਦੇ ਵਿਸ਼ਵਾਸ ਦਾ ਸਨਮਾਨ ਕਰਦੇ ਹੋਏ, ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਅਤੇ ਅਧੀਰ ਰੰਜਨ ਚੌਧਰੀ ਨੇ ਇਸ ਸਮਾਗਮ ਲਈ ਭਾਜਪਾ ਅਤੇ ਆਰਐਸਐਸ ਦੇ ਸੱਦੇ ਨੂੰ ਆਦਰ ਨਾਲ ਠੁਕਰਾ ਦਿੱਤਾ।
https://googleads.g.doubleclick.net/pagead/ads?gdpr=0&client=ca-pub-2660520549433634&output=html&h=280&adk=1276317856&adf=2130217518&pi=t.aa~a.1398692503~i.13~rp.4&w=810&fwrn=4&fwrnh=100&lmt=1705033233&num_ads=1&rafmt=1&armr=3&sem=mc&pwprc=9458940383&ad_type=text_image&format=810×280&url=https://hamdardmediagroup.com/ram-mandir-bjp-released-the-poster-when-the-opposition-party-rejected-the-invitation/&ea=0&fwr=0&pra=3&rh=200&rw=810&rpe=1&resp_fmts=3&wgl=1&fa=27&dt=1705033227355&bpp=2&bdt=4135&idt=2&shv=r20240109&mjsv=m202401080101&ptt=9&saldr=aa&abxe=1&cookie=ID=e2d47f96530dfa9d-222b71067ce200c3:T=1688303277:RT=1705032592:S=ALNI_Ma6pFFMOoUPGV0jKtuu9Tdf6Sz2_Q&gpic=UID=00000c8c29502a38:T=1688303277:RT=1705032592:S=ALNI_MZEzDBMiU5y2wQAmPqc83Fv1MUjGA&prev_fmts=0x0,370x280,370x107&nras=2&correlator=5082269551568&frm=20&pv=1&ga_vid=608433381.1691668308&ga_sid=1705033226&ga_hid=1131874630&ga_fc=1&u_tz=330&u_his=1&u_h=1206&u_w=2144&u_ah=1161&u_aw=2144&u_cd=24&u_sd=0.896&adx=448&ady=1686&biw=2125&bih=1066&scr_x=0&scr_y=0&eid=44759875,44759926,95320239,31079265,31080259,31080266,31080333,42532523,95320892&oid=2&pvsid=3760129458580018&tmod=502905594&uas=0&nvt=1&ref=https://hamdardmediagroup.com/category/%E0%A8%A4%E0%A8%BE%E0%A9%9B%E0%A8%BE-%E0%A8%96%E0%A8%AC%E0%A8%B0%E0%A8%BE%E0%A8%82/&fc=1408&brdim=-9,-9,-9,-9,2144,0,2151,1173,2144,1066&vis=1&rsz=||s|&abl=NS&fu=128&bc=31&ifi=4&uci=a!4&btvi=3&fsb=1&dtd=6465
22 ਜਨਵਰੀ ਨੂੰ ਪ੍ਰਾਣ ਪ੍ਰਤੀਸਥਾ ਪ੍ਰੋਗਰਾਮ
ਰਾਮ ਨਗਰੀ ਅਯੁੱਧਿਆ ਵਿੱਚ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ ਮੰਦਰ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਵਰਕਰ ਦਿਨ-ਰਾਤ ਕੰਮ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਪੀਐਮ ਮੋਦੀ ਸਮੇਤ ਦੇਸ਼ ਦੇ ਸਾਰੇ ਵੱਡੇ ਰਾਜਨੀਤਿਕ, ਫਿਲਮ ਅਤੇ ਇੰਡਸਟਰੀ ਦੇ ਚਿਹਰੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਅਯੁੱਧਿਆ ਆਉਣ ਵਾਲੇ ਹਨ।