Begin typing your search above and press return to search.

ਭੂਚਾਲ ਕਾਰਨ ਹਿੱਲੀ ਜਾਪਾਨ ਦੀ ਧਰਤੀ

ਰਿਕਟਰ ਪੈਮਾਨੇ 'ਤੇ ਤੀਬਰਤਾ 6.1ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂਜਾਪਾਨ : ਉੱਤਰੀ ਜਾਪਾਨ ਦੇ ਇਵਾਤੇ ਅਤੇ ਅਓਮੋਰੀ ਸੂਬਿਆਂ 'ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.1 ਮਾਪੀ ਗਈ। ਜਾਪਾਨ ਮੌਸਮ ਵਿਗਿਆਨ ਏਜੰਸੀ ਮੁਤਾਬਕ ਇਸ ਭੂਚਾਲ ਦਾ ਕੇਂਦਰ ਇਵਾਤੇ ਪ੍ਰੀਫੈਕਚਰ ਦਾ ਉੱਤਰੀ ਤੱਟਵਰਤੀ ਹਿੱਸਾ ਸੀ। […]

ਭੂਚਾਲ ਕਾਰਨ ਹਿੱਲੀ ਜਾਪਾਨ ਦੀ ਧਰਤੀ
X

Editor (BS)By : Editor (BS)

  |  2 April 2024 2:04 AM IST

  • whatsapp
  • Telegram

ਰਿਕਟਰ ਪੈਮਾਨੇ 'ਤੇ ਤੀਬਰਤਾ 6.1
ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ
ਜਾਪਾਨ : ਉੱਤਰੀ ਜਾਪਾਨ ਦੇ ਇਵਾਤੇ ਅਤੇ ਅਓਮੋਰੀ ਸੂਬਿਆਂ 'ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.1 ਮਾਪੀ ਗਈ। ਜਾਪਾਨ ਮੌਸਮ ਵਿਗਿਆਨ ਏਜੰਸੀ ਮੁਤਾਬਕ ਇਸ ਭੂਚਾਲ ਦਾ ਕੇਂਦਰ ਇਵਾਤੇ ਪ੍ਰੀਫੈਕਚਰ ਦਾ ਉੱਤਰੀ ਤੱਟਵਰਤੀ ਹਿੱਸਾ ਸੀ।

ਫਿਲਹਾਲ ਇਸ ਭੂਚਾਲ 'ਚ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸੁਨਾਮੀ ਦੀ ਚਿਤਾਵਨੀ ਵੀ ਅਜੇ ਜਾਰੀ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਜਨਵਰੀ ਵਿੱਚ ਜਾਪਾਨ ਵਿੱਚ 7.5 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਵਿੱਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ।

Next Story
ਤਾਜ਼ਾ ਖਬਰਾਂ
Share it