Begin typing your search above and press return to search.

ਭਾਰਤੀ ਸਕੁਐਸ਼ ਟੀਮ ਨੇ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਜਿੱਤਿਆ ਸੋਨ ਤਮਗਾ

ਹਾਂਗਜ਼ੂ: ਏਸ਼ੀਅਨ ਖੇਡਾਂ 2023 ਵਿੱਚ ਭਾਰਤੀ ਪੁਰਸ਼ ਟੀਮ ਨੇ ਸਕੁਐਸ਼ ਖੇਡ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ ਹੈ। ਪਿਛਲੇ ਮੈਚ ਵਿੱਚ ਅਭੈ ਸਿੰਘ ਨੇ ਪਾਕਿਸਤਾਨ ਦੇ ਨੂਰ ਨੂੰ ਹਰਾ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਸੀ। ਅਭੈ ਸਿੰਘ ਨੇ ਸਕੁਐਸ਼ ਪੁਰਸ਼ ਟੀਮ ਦੇ ਫਾਈਨਲ ਦੇ ਤੀਜੇ ਮੈਚ ਵਿੱਚ ਪਾਕਿਸਤਾਨ ਦੇ […]

ਭਾਰਤੀ ਸਕੁਐਸ਼ ਟੀਮ ਨੇ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਜਿੱਤਿਆ ਸੋਨ ਤਮਗਾ
X

Editor (BS)By : Editor (BS)

  |  30 Sept 2023 10:39 AM IST

  • whatsapp
  • Telegram

ਹਾਂਗਜ਼ੂ: ਏਸ਼ੀਅਨ ਖੇਡਾਂ 2023 ਵਿੱਚ ਭਾਰਤੀ ਪੁਰਸ਼ ਟੀਮ ਨੇ ਸਕੁਐਸ਼ ਖੇਡ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ ਹੈ। ਪਿਛਲੇ ਮੈਚ ਵਿੱਚ ਅਭੈ ਸਿੰਘ ਨੇ ਪਾਕਿਸਤਾਨ ਦੇ ਨੂਰ ਨੂੰ ਹਰਾ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਸੀ। ਅਭੈ ਸਿੰਘ ਨੇ ਸਕੁਐਸ਼ ਪੁਰਸ਼ ਟੀਮ ਦੇ ਫਾਈਨਲ ਦੇ ਤੀਜੇ ਮੈਚ ਵਿੱਚ ਪਾਕਿਸਤਾਨ ਦੇ ਜ਼ਮਾਨ ਨੂਰ ਨੂੰ 11-7, 9-11, 7-11, 11-9 ਅਤੇ 12-10 ਦੇ ਫਾਈਨਲ ਸਕੋਰ ਨਾਲ ਹਰਾ ਕੇ ਭਾਰਤ ਲਈ ਸੋਨ ਤਗ਼ਮਾ ਪੱਕਾ ਕੀਤਾ। ਪਹਿਲੇ ਮੈਚਾਂ 'ਚ ਸੌਰਵ ਘੋਸ਼ਾਲ ਨੇ ਮੁਹੰਮਦ ਅਸੀਮ ਖਾਨ ਖਿਲਾਫ ਜਿੱਤ ਦਰਜ ਕੀਤੀ ਸੀ, ਜਦਕਿ ਮਹੇਸ਼ ਮਾਂਗਾਂਵਕਰ ਨੂੰ ਨਾਸਿਰ ਇਕਬਾਲ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Next Story
ਤਾਜ਼ਾ ਖਬਰਾਂ
Share it