ਇਜ਼ਰਾਈਲ ’ਚ ਭਾਰਤੀ ਦੂਤਗਰ ਨੇ ਸਥਾਪਤ ਕੀਤਾ ਹੈਲਪਲਾਈਨ ਡੈਸਕ
ਨਵੀਂ ਦਿੱਲੀ, 12 ਅਕਤੂਬਰ (ਪ੍ਰਵੀਨ ਕੁਮਾਰ) : ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ ਹੈ। ਜਿਸ ਦੌਰਾਣ ਜੰਗ ਹੋਰ ਤੇਜ਼ ਹੋ ਚੁੱਕੀ ਹੈ। ਇਸੇ ਦੋਰਾਨ ਇਜ਼ਰਾਈਲ ਵਿੱਚ ਭਾਰਤੀ ਦੂਤਘਰ ਨੇ ਉਥੇ ਫਸੇ ਨਾਗਰਿਕਾਂ ਲਈ 24 ਘੰਟੇ ਹੈਲਪਲਾਈਨ ਡੈਸਕ ਸਥਾਪਤ ਕੀਤਾ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਸਲਾਹਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ […]
By : Hamdard Tv Admin
ਨਵੀਂ ਦਿੱਲੀ, 12 ਅਕਤੂਬਰ (ਪ੍ਰਵੀਨ ਕੁਮਾਰ) :
ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ ਹੈ। ਜਿਸ ਦੌਰਾਣ ਜੰਗ ਹੋਰ ਤੇਜ਼ ਹੋ ਚੁੱਕੀ ਹੈ। ਇਸੇ ਦੋਰਾਨ ਇਜ਼ਰਾਈਲ ਵਿੱਚ ਭਾਰਤੀ ਦੂਤਘਰ ਨੇ ਉਥੇ ਫਸੇ ਨਾਗਰਿਕਾਂ ਲਈ 24 ਘੰਟੇ ਹੈਲਪਲਾਈਨ ਡੈਸਕ ਸਥਾਪਤ ਕੀਤਾ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਸਲਾਹਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
The Embassy has been working constantly to help our fellow citizens in Israel through a 24-hour helpline. Please remain calm & vigilant & follow the security advisories.
— India in Israel (@indemtel) October 11, 2023
24*7 Emergency Helpline/Contact:
Tel +972-35226748
Tel +972-543278392
Email: [email protected] pic.twitter.com/Y7HehsaJOf