ਦਰਸ਼ਕਾਂ ਦੇ ਮਨ ’ਤੇ ਅਮਿੱਟ ਛਾਪ ਛੱਡ ਗਿਆ ਇਤਿਹਾਸਕ ਨਾਟਕ ‘ਜ਼ਫਰਨਾਮਾ’

ਸਰਕਾਰ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਪੰਜਾਬ ਲੋਕ ਰੰਗ ਦੀ ਟੀਮ ਵੱਲੋਂ ਸਰੀ ਦੇ ਬੈੱਲ ਸੈਂਟਰ ਵਿਖੇ ਪੇਸ਼ ਇਤਿਹਾਸਕ ਨਾਟਕ ‘ਜ਼ਫਰਨਾਮਾ’ ਦਰਸ਼ਕਾਂ ਦੇ ਮਨਾਂ ’ਤੇ ਅਮਿੱਟ ਛਾਪ ਛੱਡ ਗਿਆ।