ਕਤਲ ਤੋਂ ਇਕ ਮਿੰਟ ਪਹਿਲਾਂ ਮਾਂ ਨਾਲ ਗੱਲ ਕਰ ਰਿਹਾ ਸੀ ਯੁਵਰਾਜ ਗੋਇਲ

ਸਰੀ ਵਿਖੇ ਕਤਲ ਕੀਤੇ ਲੁਧਿਆਣਾ ਦੇ ਯੁਵਰਾਜ ਗੋਇਲ ਦੀ ਕੈਨੇਡਾ ਰਹਿੰਦੀ ਭੈਣ ਨੂੰ ਹੁਣ ਤੱਕ ਯਕੀਨ ਨਹੀਂ ਹੋ ਰਿਹਾ ਹੈ ਕਿ ਉਸ ਦਾ ਭਰਾ ਇਸ ਦੁਨੀਆਂ ਵਿਚ ਨਹੀਂ। ਯੁਵਰਾਜ ਦੀ ਭੈਣ ਚਾਰੂ ਸਿੰਗਲਾ ਨੇ ‘ਗਲੋਬਲ ਨਿਊਜ਼’ ਨਾਲ ਗੱਲਬਾਤ ਕਰਦਿਆਂ ਕਿਹਾ ਕਿ...