20 Dec 2025 5:01 PM IST
ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਣ ਦੇ ਉਦੇਸ਼ ਨਾਲ ਡੀਆਈਜੀ ਫਰੀਦਕੋਟ ਰੇਂਜ ਨੀਲਾਂਬਰੀ ਜਗਦਲੇ ਵਿਜੇ, ਜੋ ਕਿ ਲੇਡੀ ਸਿੰਘਮ ਦੇ ਨਾਂ ਨਾਲ ਮਸ਼ਹੂਰ ਹੈ, ਨੇ ਮੋਗਾ ਜ਼ਿਲੇ ਦੇ ਡਰੱਗ ਹੌਟਸਪੌਟ ਇਲਾਕਿਆਂ 'ਚ ਛਾਪੇਮਾਰੀ ਕੀਤੀ। ਡੀਆਈਜੀ ਨੇ ਖੁਦ ਪੈਦਲ ਹੀ...